ਅਮੀਰ ਅਤੇ ਗ਼ਰੀਬ ਦੀ ਪਤਨੀ
ਅਫ਼ਰੀਕਾ ਦੇ ਇੱਕ ਸ਼ਹਿਰ ਵਿੱਚ ਇੱਕ ਬਹੁਤ ਗ਼ਰੀਬ ਆਦਮੀ ਰਹਿੰਦਾ ਸੀ, ਜਿਸ ਦਾ ਨਾਂ ਸੀ ਅਨਾਨਸੀ। ਉਸ ਦੇ ਘਰ ਕੋਲ ਇੱਕ ਬਹੁਤ ਹੀ ਅਮੀਰ ਆਦਮੀ ਰਹਿੰਦਾ ਸੀ, ਜਿਸ ਦਾ ਨਾਂ ‘ਕੁਝ ਨਹੀਂ’ ਸੀ।ਇੱਕ ਦਿਨ ਅਨਾਨਸੀ ਅਤੇ ਕੁਝ ਨਹੀਂ ਨੇ ਤੈਅ ਕੀਤਾ ਕਿ ਉਹ ਕਿਸੇ ਵੱਡੇ ਸ਼ਹਿਰ ਵਿੱਚ ਜਾ ਕੇ ਆਪਣੇ ਲਈ ਪਤਨੀਆਂ ਚੁਣ ਕੇ ਲਿਆਉਣਗੇ।ਕੁਝ […]