ਦੇਸ਼ ਪਿਆਰ
ਦੇਸ਼ ਪਿਆਰ ਦਾ ਜਜ਼ਬਾ ਮਨੁੱਖ ਦੇ ਅਤਿ ਡੂੰਘੇ ਜਜ਼ਬਿਆਂ ਵਿਚੋਂ ਇਕ ਹੈ। ਇਹ ਜਜ਼ਬਾ ਹਰ ਦੇਸ਼-ਵਾਸੀ ਵਿਚ ਹੁੰਦਾ ਹੈ। ਸਾਧਾਰਣ ਹਾਲਤਾਂ ਵਿਚ ਇਸ ਜਜ਼ਬੇ ਦਾ ਪਤਾ ਨਹੀਂ ਲੱਗਦਾ। ਜਦੋਂ ਕਿਸੇ ਤੇ ਕਈ ਮੁਸੀਬਤ ਦਾ ਪਹਾੜ ਟੁੱਟੇ ਤਾਂ ਉਸ ਦੇ ਵਸਨੀਕ, ਆਪਣੇ ਸਾਰੇ ਨਿੱਜੀ ਝਗੜਿਆਂ ਨੂੰ ਛੱਡ ਕੇ ਦੇਸ਼ ਦੀ ਵਿਗੜੀ , ਬਣਾਉਣ ਵਿੱਚ ਜੁੱਟ ਜਾਂਦੇ […]