ਅਸਲੀ ਤੇ ਨਕਲੀ ਆਲਸੀ
ਬੀਰਬਲ ਕੁਝ ਦਿਨਾਂ ਤੋਂ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ। ਉਨ੍ਹੀਂ ਦਿਨੀਂ ਦੋ ਜਸੂਸਾਂ ਨੇ ਅਕਬਰ ਨੂੰ ਆ ਕੇ ਸੂਚਨਾ ਦਿੱਤੀ, ‘ਆਲਮਪਨਾਹ, ਤੁਹਾਡੀ ਪਰਜਾ ਦੇ ਦੋ ਆਦਮੀ ਭੁੱਖੇ ਮਰ ਗਏ।’ਅਕਬਰ ਨੇ ਪੁੱਛਿਆ, ‘ਉਹ ਕਿਵੇਂ?’ਜਾਸੂਸ ਬੋਲੇ, ‘ਜਹਾਂਪਨਾਹ ਇਹ ਦੋਨੋਂ ਆਲਸੀ ਸਨ। ਸੋ, ਬੇਰੁਜ਼ਗਾਰ ਸਨ। ਇਹੋ ਜਿਹੇ ਹਾਲਾਤ ਵਿਚ ਧਨ ਨਾ ਹੋਣ ਨਾਲ ਉਨ੍ਹਾਂ ਦੇ ਕੋਲ […]