ਯਤੀਮ ਬਾਲਕ ਤੇ ਸਿੱਕਾ
ਥਾਈਲੈਂਡ ਦੇ ਸ਼ਹਿਰ ਮੋਨ ਵਿੱਚ ਮਕਾਤੋ ਨਾਂ ਦਾ ਇੱਕ ਬਾਲਕ ਰਹਿੰਦਾ ਸੀ। ਉਹ ਯਤੀਮ ਹੋ ਗਿਆ ਜਿਸ ਕਰਕੇ ਉਸ ’ਤੇ ਮੁਸੀਬਤਾਂ ਦਾ ਪਹਾੜ ਹੀ ਟੁੱਟ ਪਿਆ। ਉਸ ਨੂੰ ਆਪਣੇ ਗੁਜ਼ਾਰੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਸੀ।ਇੱਕ ਦਿਨ ਜੰਗਲ ਵਿੱਚ ਬਾਲਣ ਲਈ ਲੱਕੜ ਕੱਟਦਾ ਉਹ ਇੰਨਾ ਥੱਕ ਗਿਆ ਕਿ ਉੱਥੇ ਹੀ ਸੌਂ ਗਿਆ। ਸੁਪਨੇ ਵਿੱਚ ਬੁੱਢੇ […]