ਡ, ਵ ਦੇ ਭੇਦ ਕਰਕੇ ਸ਼ਬਦ
ਸੁੰਢ-ਮੈਨੂੰ ਸੰਦ ਬਣਾ ਕੇ ਦਿਓ । ਕੰਢੀ-ਹਿਮਾਲੀਆ ਦੀ ਕੰਦੀ ਵਿਚ ਕਈ ਜੰਗਲੀ ਜਾਨਵਰ ਰਹਿੰਦੇ ਹਨ। ਕੁੰਢ (ਮੁਰਖ)-ਇਹ ਮਨੁੱਖ ਤਾਂ ਨਿਰਾ ਕੰਢੇ ਹੈ। ਗੰਢ-ਇਹ ਗੰਢ ਚੁਕ ਕੇ ਬਾਹਰ ਰੱਖ ਦਿਓ। ਗੰਦਾ-ਬਰਸਾਤ ਵਿਚ ਰੋਟੀ ਨਾਲ ਦਾ ਜ਼ਰੂਰ ਖਾਓ । ਚੂੰਢੀ- ਚੂੰਢੀ ਨਾ ਵੱਢੋ । ਡਾਢ (ਵਧੇਰੇ)-ਮੰਨੂੰ ਤੇਰਾਂ ਇਹ ਡਾਢਪੁਣਾ ਬਿਲਕੁਲ ਪਸੰਦ ਨਹੀਂ।