ਪੰਜਾਬੀ ਭਾਸ਼ਾ ਵਿੱਚ ਬੋਲੀ ਦੀ ਜਾਣ -ਪਛਾਣ
ਮਨੁੱਖ ਆਪਣੇ ਮਨ ਦੇ ਭਾਵਾਂ ਨੂੰ ਜਾਂ ਵਿਚਾਰਾਂ ਨੂੰ ਪ੍ਰਗਟ ਕਰਨ ਲਈ, ਜਿਨ੍ਹਾਂ ਸਾਰਥਕ ਆਵਾਜਾਂ ਦੀ ਵਰਤੋਂ ਕਰਦਾ ਹੈ, ਉਹਨਾਂ ਨੂੰ ਬੋਲੀ ਕਿਹਾ ਜਾਂਦਾ ਹੈ । ਬੋਲੀ ਸ਼ਬਦਾਂ ਦਾ ਸਮੂਹ ਹੁੰਦੀ ਹੈ । ਇਸ ਦੇ ਬਹੁ ਵਿਆਪਕ ਅਰਥ ਹੁੰਦੇ ਹਨ। ਜਿੰਨਾਂ ਸ਼ਬਦਾਂ ਦੇ ਕੋਈ ਅਰਥ ਨਹੀਂ ਨਿਕਲਦੇ ਉਹਨਾਂ ਨੂੰ ਬੋਲੀ ਨਹੀਂ ਆਖਦੇ | ਮਨੁੱਖ ਦੁਆਰਾ […]