ਭਾਸ਼ਾ ਤੇ ਗੁਆਂਢੀ ਬੋਲੀਆਂ
ਭਾਸ਼ਾ ਪਰਿਵਾਰ ਦੇ ਪੱਖੋਂ ਪੰਜਾਬੀ ਇੱਕ ਆਰੀਆ ਭਾਸ਼ਾ ਹੈ। ਆਰੀਆ ਭਾਸ਼ਾ-ਪਰਿਵਾਰ ਵਿੱਚ ਭਾਰਤ ਦੀਆਂ ਹਿੰਦੀ, ਸਿੰਧੀ, ਗੁਜਰਾਤੀ, ਮਰਾਠੀ, ਬਿਹਾਰੀ, ਉੜੀਆ, ਬੰਗਾਲੀ, ਅਸਾਮੀ, ਨੇਪਾਲੀ ਆਦਿ ਪ੍ਰਾਂਤਿਕ ਭਾਸ਼ਾਵਾਂ ਗਿਣੀਆਂ ਜਾਂਦੀਆਂ ਹਨ। ਦੱਖਣੀ ਭਾਰਤ ਦੀਆਂ ਤਾਮਿਲ, ਕੰਨੜ, ਮਲਿਆਲਮ ਤੇ ਤੇਲਗੂ ਭਾਸ਼ਾਵਾਂ ਦਾਵਿੜ ਭਾਸ਼ਾਵਾਂ ਹਨ, ਆਰੀਆ ਭਾਸ਼ਾਵਾਂ ਨਹੀਂ। ਭਾਰਤੀ ਆਰੀਆ ਭਾਸ਼ਾਵਾਂ ਦੀ ਕਤਾਰ ਵਿੱਚ ਪੰਜਾਬੀ ਸਭ ਤੋਂ ਪਹਿਲੀ ਤੇ […]