ਪੁਲਾੜ ਦੇ ਖੇਤਰ ਵਿਚ ਭਾਰਤ ਦੀਆਂ ਉਪਲਬਧੀਆਂ
ਭਾਰਤ ਵਿਚ ਪੁਲਾੜ ਦੀ ਖੋਜ ਦਾ ਇਤਿਹਾਸ ਵਧੇਰੇ ਪੁਰਾਣਾ ਨਹੀਂ । 1962 ਵਿਚ ਭਾਰਤ ਸਰਕਾਰ ਨੇ ਡਾ: ਵਿਕਰਮ ਰਾਭਾਈ ਦੀ ਪ੍ਰਧਾਨਗੀ ਹੇਠ ਇਕ ਪੁਲਾੜ-ਖੱਜ ਕਮੇਟੀ ਕਾਇਮ ਕੀਤੀ । ਇਸਦੇ ਨਾਲ ਹੀ ਆਂਧਰਾ ਪ੍ਰਦੇਸ਼ ਵਿਖੇ ਤਿਵੇਂਦਰਮ ਨੇੜੇ ਉਪ-ਗ੍ਰਹਿ ਛੱਡਣ ਲਈ ਥੰਮਾ ਸਟੇਸ਼ਨ ਸਥਾਪਿਤ ਕੀਤਾ ਗਿਆ। ਇਸ ਪਿਛੋਂ 1963 ਵਿਚ ਫਰਾਂਸ ਦੇ ਸਹਿਯੋਗ ਨਾਲ ਰਾਕਟਾਂ ਦੀ ਤਿਆਰੀ […]