ਰੇਲ ਦੁਰਘਟਨਾ
ਕੋਈ ਅਖਬਾਰ ਦੇਖ ਉਸ ਦਾ ਕੋਈ ਪੰਨਾ ਇਸ ਤਰ੍ਹਾਂ ਦਾ ਨਹੀਂ ਮਿਲੇਗਾ ਜਿਸ ਵਿਚ ਕੋਈ ਨਾ ਕੋਈ ਦੁਰਘਟਨਾ ਨਾ ਹੋਈ ਹੋਵੇ । ਇਸ ਮਸ਼ੀਨੀ ਯੁੱਗ ਵਿਚ ਦਰ ਘਟਨਾਵਾਂ ਦਾ ਹੋਣਾ ਆਮ ਜਿਹੀ ਗੱਲ ਹੋ ਗਈ ਹੈ। ਆਮ ਕਰਕੇ ਦੁਰਘਟਨਾਵਾਂ ਰੇਲ, ਬੱਸ, ਟਰੱਕ, ਕਾਰਾਂ ਤੇ ਰਿਕਸ਼ਿਆਂ ਦੀਆਂ ਟੱਕਰਾਂ ਨਾਲ ਹੁੰਦੀਆਂ ਹਨ। ਹਵਾਈ ਜਹਾਜ਼ ਦੀਆਂ ਦੁਰਘਟਨਾਵਾਂ ਵੀ […]