ਬਿਜਲੀ ਦੀ ਬੱਚਤ
ਬਿਜਲੀ ਦਾ ਸਾਡੇ ਜੀਵਨ ਵਿਚ ਮਹੱਤਵਪੂਰਣ ਸਥਾਨ ਬਣ ਗਿਆ ਹੈ। ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਹੀ ਲੈ ਲਈਏ । ਇਹਨਾਂ ਵਿਚੋਂ ਕਿੰਨੀਆਂ ਹੀ fਬਿਜਲੀ ਦੀ ਸ਼ਕਤੀ ਨਾਲ ਚੱਲਣ ਵਾਲੇ ਕਾਰਖਾਨਿਆਂ ਵਿਚ ਬਣੀਆਂ ਹਨ। ਉਦਯੋਗਾਂ ਤੋਂ ਬਿਨਾਂ ਖੇਤੀ-ਬਾੜੀ ਲਈ ਵਰਤੀਆਂ ਜਾਂਦੀਆਂ ਕਈ ਮਸ਼ੀਨਾਂ ਵੀ ਬਿਜਲੀ ਨਾਲ ਚਲਦੀਆਂ ਹਨ। ਸੋ ਸਪੱਸ਼ਟ ਹੈ ਕਿ ਸਾਡੀ ਜ਼ਿੰਦਗੀ ਵਿਚ ਬਿਜਲੀ ਦੀ […]