ਵਰਖਾ ਰੁੱਤ
ਭਾਰਤ ਵਿਚ ਮੁੱਖ ਰੁੱਤਾਂ ਚਾਰ ਹੀ ਹੁੰਦੀਆਂ ਹਨ-ਸਰਦੀ, ਗਰਮੀ, ਬਹਾਰ ਤੇ ਵਰਖਾ ਰੁੱਤ । ਵਰਖਾ ਰੁੱਤ ਗਰਮੀ ਦੀ ਰੁੱਤ ਪਿਛੋਂ ਆਉਂਦੀ ਹੈ। ਭਾਵ ਜੇਠ ਹਾੜ ਦੀਆਂ ਤਪਦੀਆਂ ਲੁਆਂ ਪਿਛੋਂ ਸਾਵਨ ਦੇ ਮਹੀਨੇ ਵਰਖਾ ਰੁੱਤ ਆਉਂਦੀ ਹੈ। fਨ ਲਈ ਲੋਕੀ ਇਸ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਥੇ ਹੀ ਬੱਸ ਨਹੀਂ ਭਾਰਤ ਦੀ ਬਹੁਤ ਭੁਮੀ ਬਰਾਨੀ […]