ਨਾਨਕ ਸਿੰਘ ਨਾਵਲਕਾਰ
ਨਾਨਕ ਸਿੰਘ ਪੰਜਾਬੀ ਦੇ ਉੱਘੇ ਨਾਵਲਕਾਰ ਸਨ । ਉਹ ਪੰਜਾਬੀ ਵਿਚ ਸਭ ਤੋਂ ਵਧੇਰੇ ਨਾਵਲ ਲਿਖਣ ਵਾਲਾ ਅਤੇ ਸਭ ਤੋਂ ਵਧੇਰੇ ਪੜਿਆ ਜਾਣ ਵਾਲਾ ਨਾਵਲਕਾਰ ਹੈ । ਉੱਘੇ ਨਾਵਲਕਾਰ ਨਾਨਕ ਸਿੰਘ ਦਾ ਜਨਮ 4 ਜੁਲਾਈ, 1897 ਈ: ਨੂੰ ਚੱਕ ਹਮੀਦ, ਜ਼ਿਲਾਂ ਜੇਹਲਮ ਵਿਖੇ ਹੋਇਆ । ਆਪ ਦਾ ਬਚਪਨ ਦਾ ਨਾਂ ਹੰਸ ਰਾਜ ਸੀ । ਆਪ […]