ਪੰਜਾਬੀ-ਲੇਖ

ਮਹਾਨਗਰ ਦਿੱਲੀ

ਭਾਰਤ ਇਕ ਵਿਸ਼ਾਲ ਦੇਸ ਹੈ | ਪੁਰਾਣੇ ਸਮੇਂ ਤੋਂ ਇਸ ਦੀ ਰਾਜਧਾਨੀ ਦਿੱਲੀ ਕਈ ਵਾਰੀ ਉਜੜੀ ਤੇ ਕਈ ਵਾਰੀ ਬਣੀ । ਇਥੋਂ ਦੀ ਹਰ ਘਟਨਾ ਦਾ ਫਰਕ ਪੂਰੇ ਭਾਰਤ ਵਿੱਚ ਪੈਂਦਾ ਹੈ । ਦਿੱਲੀ ਹਿੰਦੁਸਤਾਨ ਦੇ ਇਤਿਹਾਸ ਦਾ ਨਿਚੋੜ ਹੈ । ਇਸ ਅੰਦਰ ਸਾਨੂੰ ਚਾਰੇ ਪਾਸੇ ਪੁਰਾਤਨ ਕਾਲ ਦੀਆਂ । ਬਣੀਆਂ ਹੋਈਆਂ ਇਮਾਰਤਾਂ ਅੱਜ ਵੀ […]

ਮਹਾਨਗਰ ਦਿੱਲੀ Read More »

ਮੇਰੀ ਮਨਪਸੰਦ ਪੁਸਤਕ

ਹਰ ਮਨੁੱਖ ਨੂੰ ਇਸ ਸੰਸਾਰ ਅੰਦਰ ਕੋਈ ਨਾ ਕੋਈ ਵਸਤੁ, ਸ਼ੈਅ ਪਸੰਦ ਹੁੰਦੀ ਹੈ । ਇਸੇ ਤਰ੍ਹਾਂ ਮੈਨੂੰ ਵੀ ਜਿਹੜੀ ਚੀਜ਼ ਪਸੰਦ ਹੈ ਉਹ ਹੈ ਪੰਜਾਬੀ ਕਹਾਣੀਆਂ ਦੀ ਪੁਸਤਕ । ਮੈਂ ਖਾਲੀ ਸਮੇਂ ਵਿੱਚ ਲਾਇਬਰੇਰੀ ਅੰਦਰ ਬੈਠ ਕੇ ਇਹ ਕਹਾਣੀਆਂ ਦੀ ਪੁਸਤਕ ਪੜ੍ਹਦਾ ਹਾਂ । ਇਹ ਪੁਸਤਕ ਪੰਜਾਬੀ ਦੇ ਪ੍ਰਸਿੱਧ ਵਾਰਤਕਕਾਰ ਸ. ਗੁਰਬਖਸ਼ ਸਿੰਘ ਪ੍ਰੀਤਲੜੀ

ਮੇਰੀ ਮਨਪਸੰਦ ਪੁਸਤਕ Read More »

ਮੈਂ ਜੀਵਨ ਵਿੱਚ ਕੀ ਬਣਾਂਗਾ

ਸਿਆਣੇ ਲੋਕਾਂ ਅਨੁਸਾਰ ਮਨੁੱਖ ਦਾ ਜੀਵਨ ਇਕ ਗੱਡੀ ਵਾਂ ਹੈ । ਜੇਕਰ ਗੱਡੀ ਦੀ ਸਪੀਡ ਇਕ ਸਾਰ ਰਹੇ ਤਾਂ ਮਨੁੱਖ ਸਹਿਜੇ ਹੀ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ । ਗੱਡੀ ਥੋੜੀ ਜਿਹੀ ਵੀ ਇਧਰ ਉਧਰ ਹੋ ਜਾਵੇ ਤਾਂ ਦੁਰਘਟਨਾ ਵੀ ਹੋ ਜਾਂਦੀ ਹੈ । ਇਸੇ ਤਰ੍ਹਾਂ ਹੀ ਜੇਕਰ ਮਨੁੱਖ ਇਕ ਵਾਰੀ ਜ਼ਿੰਦਗੀ ਤੋਂ ਥਿੜਕ ਗਿਆ

ਮੈਂ ਜੀਵਨ ਵਿੱਚ ਕੀ ਬਣਾਂਗਾ Read More »

ਬੱਸ ਅੱਡੇ ਦਾ ਦਿਸ਼

ਬੱਸ ਅੱਡਾ ਜਿਵੇਂ ਕਿ ਇਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਉਹ ਥਾਂ ਹੋਵੇਗੀ ਜਿਥੇ ਕਿ ਬੱਸਾਂ ਦੀ ਵਧੇਰੇ ਆਵਾਜਾਈ ਰਹਿੰਦੀ ਹੋਵੇਗੀ । ਇਸ ਥਾਂ ਉੱਤੇ ਸਵੇਰ ਤੋਂ ਲੈ ਕੇ ਦੇਰ ਤੱਕ ਚਹਿਲ ਪਹਿਲ ਲੱਗੀ ਰਹਿੰਦੀ ਹੈ । ਇਥੇ ਹਰ ਅਮੀਰ-ਗਰੀਬ, ਹਰ ਜਾਤ ਦੇ ਲੋਕ, ਹਰ ਫਿਰਕੇ ਦੇ ਲੋਕ ਬੱਸਾਂ ਦਾ ਇੰਤਜ਼ਾਰ

ਬੱਸ ਅੱਡੇ ਦਾ ਦਿਸ਼ Read More »

ਟੈਲੀਵਿਜ਼ਨ ਦੇ ਲਾਭ ਤੇ ਹਾਨੀਆਂ

ਟੈਲੀਵਿਜ਼ਨ 20ਵੀਂ ਸਦੀ ਦੀ ਇਕ ਬਹੁਤ ਹੀ ਮਹੱਤਵਪੂਰਨ ਕਾਦ ਹੈ । ਇਹ ਸਿਰਫ਼ ਭਾਰਤ ਅੰਦਰ ਹੀ ਨਹੀਂ ਬਲਕਿ ਪੂਰੀ ਦੁਨੀਆਂ ਅੰਦਰ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ | ਕਈ ਲੋਕ ਤਾਂ ਇਸ ਨੂੰ ਬੁੱਧ ਬਕਸੇ ਦੇ ਨਾਂ ਨਾਲ ਵੀ ਪੁਕਾਰਦੇ ਹਨ | ਇਸ ਦੇ ਜ਼ਿੰਦਗੀ ਵਿੱਚ ਫਾਇਦੇ ਵੀ ਹਨ ਤੇ ਨੁਕਸਾਨ ਵੀ ਹਨ । ਸਭ

ਟੈਲੀਵਿਜ਼ਨ ਦੇ ਲਾਭ ਤੇ ਹਾਨੀਆਂ Read More »

ਮੇਰਾ ਮਿੱਤਰ

ਮਿੱਤਰ ਦੀ ਭੂਮਿਕਾ ਜ਼ਿੰਦਗੀ ਵਿੱਚ ਬਹੁਤ ਅਰਥ ਭਰਪੂਰ ਹੁੰਦੀ ਹੈ । ਸਿਆਣੇ ਲੋਕ ਕਹਿੰਦੇ ਹਨ ਕਿ ਮਨੁੱਖ ਜਿਹੋ ਜਿਹੀ ਸੰਗਤ ਵਿਚ ਬੈਠਦਾ ਉੱਠਦਾ ਹੈ ਉਹੋ ਜਿਹੀ ਹੀ ਰੰਗਤ ਵਿੱਚ ਰੰਗਿਆ ਜਾਂਦਾ ਹੈ । ਅੱਜ ਸਾਨੂੰ ਸੰਸਾਰ ਵਿੱਚ ਕੋਈ ਵੀ ਮਨੁੱਖ ਇਹੋ ਜਿਹਾ ਨਜ਼ਰ ਨਹੀਂ ਆਵੇਗਾ। ਜਿਸਦਾ ਕੋਈ ਮਿੱਤਰ ਨਾ ਹੋਵੇ ! ਮਿੱਤਰ ਵੀ ਕਈ ਤਰਾਂ

ਮੇਰਾ ਮਿੱਤਰ Read More »

ਸਾਡੇ ਆਵਾਜਾਈ ਦੇ ਸਾਧਨ

ਪੁਰਾਤਨ ਸਮਿਆਂ ਅੰਦਰ ਜੇਕਰ ਕਿਸੇ ਮਨੁੱਖ ਨੇ ਕਿਤੇ ਜਾਣਾ ਹੁੰਦਾ ਤਾਂ ਉਸ ਨੂੰ ਉਥੇ ਪਹੁੰਚਣ ਵਿੱਚ ਵਰੇ ਲੱਗ ਜਾਂਦੇ ਸਨ। ਲੇਕਿਨ ਜਿਵੇਂ ਜਿਵੇਂ ਮਨੁੱਖ ਤਰੱਕੀ ਕਰਦਾ ਗਿਆ, ਉਸੇ ਤਰਾਂ ਹੀ ਉਹ ਆਵਾਜਾਈ ਦੇ ਸਾਧਨਾਂ ਵਿੱਚ ਤਰੱਕੀ ਕਰਦਾ ਗਿਆ | ਪਹੀਏ ਦੀ ਕਾਢ ਨਿਕਲਣ ਨਾਲ ਤਾਂ ਮਨੁੱਖ ਦੀ ਜ਼ਿੰਦਗੀ ਦੀ ਤੋਰ ਹੀ ਬਦਲ ਗਈ । ਅੱਜ

ਸਾਡੇ ਆਵਾਜਾਈ ਦੇ ਸਾਧਨ Read More »

ਬਿਜਲੀ ਦੀ ਉਪਯੋਗਿਤਾ

ਅੱਜ ਮਨੁੱਖ ਦਾ ਸਾਰਾ ਜੀਵਨ ਬਿਜਲੀ ਉਪਰ ਹੀ ਨਿਰਭਰ ਹੈ । ਵਿਗਿਆਨ ਦੀਆਂ ਅਨੇਕਾਂ ਕਾਢਾਂ ਵਿੱਚੋਂ ਬਿਜਲੀ ਦੀ ਕਾਢ ਬਹੁਤ ਹੀ ਮਹੱਤਵਪੂਰਣ ਹੈ । ਇਹ ਸਾਡੇ ਘਰਾਂ, ਕਮਰਿਆਂ ਨੂੰ ਗਰਮੀਆਂ ਵਿੱਚ ਠੰਡਾ ਕਰਨ ਤੇ ਸਰਦੀਆਂ ਵਿੱਚ ਗਰਮ ਕਰਨ ਅੰਦਰ ਸਾਡੀ ਬਹੁਤ ਹੀ ਮਦਦ ਕਰਦੀ ਹੈ । ਰੇਡੀਓ, ਟੀ.ਵੀ. ਆਦਿ ਅਨੇਕਾਂ ਚੀਜਾਂ ਚਲਾਉਣ ਵਿੱਚ ਵੀ ਬਿਜਲੀ

ਬਿਜਲੀ ਦੀ ਉਪਯੋਗਿਤਾ Read More »

ਚੰਗੇ ਸ਼ਹਿਰੀ ਦੇ ਗੁਣ

ਭਾਵੇਂ ਕਿ ਸਾਡਾ ਦੇਸ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ । ਲੇਕਿਨ ਇਸ ਆਜ਼ਾਦੀ ਦਾ ਇਹ ਮਤਲਬ ਨਹੀਂ ਸੀ ਕਿ ਅਸੀ ਜੋ ਮਰਜੀ ‘ ਕਰੀਏ । ਸਗੋਂ ਕੋਈ ਵੀ ਦੇਸ ਤਾਂ ਹੀ ਉੱਨਤੀ ਕਰ ਸਕਦਾ ਹੈ ਜੇਕਰ ਉਸ ਦੇਸ਼ ਦੇ ਨਾਗਰਿਕ ਚੰਗੇ ਹੋਣ ਤੇ ਆਜ਼ਾਦੀ ਦੀ ਹੱਦ ਵਿੱਚ ਰਹਿ ਕੇ ਆਪਣਾ ਜੀਵਨ ਗੁਜ਼ਾਰਦੇ

ਚੰਗੇ ਸ਼ਹਿਰੀ ਦੇ ਗੁਣ Read More »

ਵਿਦਿਆਰਥੀ ਤੇ ਫੈਸ਼ਨ(2)

ਰਹਿਣ ਸਹਿਣ ਅਤੇ ਪਹਿਰਾਵੇ ਵਿੱਚ ਨਵੇਪਨ ਦਾ ਦੂਜਾ ਨਾਂ ਹੀ ਫੈਸ਼ਨ ਹੈ । ਫੈਸ਼ਨ ਜਿਹੜਾ ਵੀ ਚੱਲਦਾ ਹੈ ਉਹ ਥੋੜੇ ਦਿਨ ਹੀ ਰਹਿੰਦਾ ਹੈ । ਇਸ ਤੋਂ ਬਾਅਦ ਫਿਰ ਨਵਾਂ ਫੈਸ਼ਨ ਉਸ ਦੀ ਥਾਂ ਲੈ ਲੈਂਦਾ ਹੈ । ਸੱਚ ਤਾਂ ਇਹ ਹੈ ਕਿ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਫੈਸ਼ਨ ਦੇ ਗੇੜ ਵਿੱਚ ਪੈ ਕੇ

ਵਿਦਿਆਰਥੀ ਤੇ ਫੈਸ਼ਨ(2) Read More »

Scroll to Top