ਕੰਪਿਊਟਰ ਦੇ ਲਾਭ
ਸਾਡਾ ਇਕ-ਇਕ ਸਾਹ ਗਿਆਨ ਵਿਗਿਆਨ ਦੀ ਪ੍ਰਾਪਤੀਆਂ ਹੇਠ ਨਿਕਲਦਾ ਹੈ | ਕਦਮ ਕਦਮ ਤੇ ਸਾਨੂੰ ਸਾਇੰਸ ਦੀਆਂ ਕਾਢਾਂ ਤੇ ਪ੍ਰਾਪਤੀਆਂ ਦੇਖਣ ਨੂੰ ਮਿਲਦੀਆਂ ਹਨ । ਇਸ ਲਈ ਅੱਜ ਦੇ ਯੁੱਗਾਂ ਨੂੰ ਜੇਕਰ ਵਿਗਿਆਨ ਦਾ ਯੁੱਗ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ । ਵਿਗਿਆਨ ਨੇ ਅਨੇਕਾਂ ਲਾਭਦਾਇਕ ਚੀਜਾਂ ਦੀ ਕਾਢ ਕੱਢੀ ਹੈ। । […]