ਪ੍ਰਦੂਸ਼ਣ ਦੀ ਸਮੱਸਿਆ
ਵਾਤਾਵਰਣ ਦਾ ਅਰਥ ਹੈ ਸਾਨੂੰ ਚਾਰੇ ਪਾਸੇ ਤੋਂ ਢੱਕਣ ਵਾਲਾ । ਕੁਦਰਤ ਨੇ ਸਾਡੇ ਲਈ ਇਕ ਸਾਫ਼ ਸੁਥਰੇ ਆਲੇ-ਦੁਆਲੇ ਦਾ ਨਿਰਮਾਣ ਕੀਤਾ ਸੀ, ਪ੍ਰੰਤੂ ਮਨੁੱਖ ਨੇ ਭੌਤਿਕ ਸੁਖਾਂ ਦੀ ਪ੍ਰਾਪਤੀ ਦੇ ਲਈ ਉਸ ਨੂੰ ਦੂਸ਼ਿਤ ਕਰ ਦਿੱਤਾ । ਪਦੁਸ਼ਤ ਦੇ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ । ਜੇਕਰ ਇਸ ਦੇ ਕਾਰਨਾਂ ਦੀ ਖੋਜ […]