ਮਹਿਲਾ ਸਿੱਖਿਆ
ਵਿਦਿਆ ਇਕ ਚਾਨਣ ਹੈ ਤੇ ਜਹਾਲਤ ਹਨੇਰਾ । ਹਨੇਰੇ ਵਿਚ ਕੋਈ ਵੀ ਉੱਨਤੀ ਨਹੀਂ ਕਰ ਸਕਦਾ ਭਾਵੇਂ ਉਹ ਇਸਤਰੀ ਹੈ ਅਤੇ ਭਾਵੇਂ ਮਰਦ| ਸਾਡੇ ਦੇਸ਼ ਵਿਚ ਵਿੱਦਿਆ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ । ਪਰ ਇਸਤਰੀ ਵਿਦਿਆ ਵੱਲ ਕੋਈ ਉਚੇ ਯਤਨ ਨਹੀਂ ਕੀਤੇ ਗਏ । ਇਹੋ ਕਾਰਨ ਹੈ ਕਿ ਸਾਡਾ ਦੇਸ਼ ਉੱਨਤੀ ਦੀ ਦੌੜ ਵਿਚ […]