ਗਰਮੀ ਦਾ ਮੌਸਮ
ਵਿਸਾਖ ਦਾ ਮਹੀਨਾ ਗਰਮੀ ਦਾ ਆਰੰਭ ਸਮਝਣਾ ਚਾਹੀਦਾ ਹੈ । ਵਿਸਾਖੀ ਵਾਲੇ ਦਿਨ ਤੋਂ ਪਿਛੋਂ ਗਰਮੀ ਦਿਨੋ ਦਿਨ ਚੜਦੀਆਂ ਕਲਾਂ ਵੱਲ ਜਾਣ ਲਗਦੀ ਹੈ | ਜੇਠ ਅਤੇ ਹਾੜ ਦੇ ਮਹੀਨਿਆਂ ਵਿਚ ਇਹ ਭਰ ਜੁਆਨ ਹੁੰਦੀ ਹੈ । ਸਾਉਣ ਦੇ ਮਹੀਨੇ ਬੱਦਲ ਦੀ, ਪਹਿਲੀ ਗਰਜ ਨਾਲ ਇਹ ਆਪਣਾ ਬੋਰੀਆ ਬਿਸਤਰਾ ਗੋਲ ਕਰ ਲੈਂਦੀ ਹੈ । ਸਿਆਲ […]