ਭਿਸ਼ਟਾਚਾਰ ਰੋਕਣ ਦੇ ਉਪਾਅ
ਭਾਰਤ ਦੇ ਹਰੇਕ ਖੇਤਰ ਵਿਚ ਭ੍ਰਿਸ਼ਟਾਚਾਰ ਫੈਲੀ ਹੋਈ ਹੈ। ਸਮਾਜ, ਧਰਮ ਅਤੇ ਰਾਜਨੀਤੀ ਆਦਿ ਸਾਰੇ ਖੇਤਰ ਹੈ ਭਿਸ਼ਟ ਹਨ। ਇਸ ਭਿਸ਼ਟਾਚਾਰ ਦੇ ਮੁੱਖ ਕਾਰਨ ਹਨ-ਮਹਿੰਗਾਈ, ਬੇਕਾਰੀ, ਜ਼ਿਆਦਾ ਵਸੇ, ਘੱਟ ਉਤਪਾਦਨ ਅਤੇ ਵਧੇਰੇ ਲੋੜ । ਜਿਸ ਨੂੰ ਵੀ ਪਹਿਰੇ ਉੱਤੇ ਬਿਠਾਇਆ ਜਾਂਦਾ ਹੈ ਕਿ ਚੋਰ ਤੋਂ ਕਿਸੇ ਵਸਤੂ ਦੀ ਰਾਖੀ ਕਰੇ ਉਹੀ ਚੌਕੀਦਾਰ ਉਸ ਚੀਜ਼ ਨਾਲ […]