ਕਹਾਣੀਆਂ

ਚੂਹਾ ਅਤੇ ਕਾਂ

ਇੱਕ ਕਾਂ ਸੀ ਜਿਸ ਦਾ ਆਲ੍ਹਣਾ ਚੂਹੇ ਦੀ ਖੁੱਡ ਦੇ ਨੇੜੇ ਸੀ। ਚੂਹੇ ਅਤੇ ਕਾਂ ਦੀ ਪੁਰਾਣੀ ਦੁਸ਼ਮਣੀ ਦੇ ਬਾਵਜੂਦ ਕਾਂ, ਚੂਹੇ ਨਾਲ ਦੋਸਤੀ ਕਰਨ ਦਾ ਬੜਾ ਚਾਹਵਾਨ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਨੇ ਚੂਹੇ ਦੇ ਦੋਸਤਾਂ ਦੇ ਮਾਮਲੇ ਵਿੱਚ ਉਸ ਦੇ ਤਿਆਗ ਨੂੰ ਦੇਖਿਆ ਸੀ।ਇੱਕ ਦਿਨ ਕਾਂ ਉਸ ਦੀ ਖੁੱਡ ਕੋਲ […]

ਚੂਹਾ ਅਤੇ ਕਾਂ Read More »

ਕਾਜ਼ੀ ਦਾ ਫ਼ੈਸਲਾ

ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਇਸਾਕ ਨਾਂ ਦਾ ਹਰਫ਼ਨਮੌਲਾ ਆਦਮੀ ਰਹਿੰਦਾ ਸੀ। ਉਹ ਸ਼ਹਿਰ ਦੇ ਸਾਰੇ ਚੋਰਾਂ ਦਾ ਗੁਰੂ ਸੀ। ਉਸ ਦੇ ਕਈ ਚੇਲੇ ਸਨ। ਉਸ ਦੇ ਘਰ ਇੱਕ ਲੜਕੀ ਨੇ ਜਨਮ ਲਿਆ। ਉਹ ਬਹੁਤ ਸੁੰਦਰ ਸੀ। ਜਦ ਉਹ ਵੱਡੀ ਹੋਈ ਤਾਂ ਉਸ ਦੀ ਖ਼ੂਬਸੂਰਤੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਇਸਾਕ ਨੇ ਉਸ ਦਾ

ਕਾਜ਼ੀ ਦਾ ਫ਼ੈਸਲਾ Read More »

ਸੁਨਹਿਰੀ ਧਾਗਾ

ਇਕ ਵਿਧਵਾ ਔਰਤ ਅਤੇ ਉਸਦਾ ਪੁੱਤਰ ਪੀਟਰ ਦੋਨੋਂ ਰਹਿੰਦੇ ਸਨ। ਪੀਟਰ ਬਹੁਤ ਸੁਸਤ ਮੁੰਡਾ ਸੀ ਤੇ ਆਪਣੇ ਮਨ ’ਚ ਹਮੇਸ਼ਾਂ ਖ਼ਿਆਲੀ ਪੁਲਾਅ ਹੀ ਬਣਾਉਂਦਾ ਰਹਿੰਦਾ। ਇਕ ਦਿਨ ਪੀਟਰ ਆਪਣੇ ਸਕੂਲ ਦੀ ਜਮਾਤ ’ਚ ਬੈਠਾ ਕੁਝ ਸੋਚ ਰਿਹਾ ਸੀ ਤਾਂ ਅਧਿਆਪਕ ਨੇ ਉਸਨੂੰ ਪੁੱਛਿਆ, ‘ਪੀਟਰ, ਤੂੰ ਕੀ ਸੋਚ ਰਿਹਾ ਹੈ?’ਉਸ ਨੇ ਜੁਆਬ ਦਿੱਤਾ, ‘ਮੈਂ ਇਹ ਸੋਚ

ਸੁਨਹਿਰੀ ਧਾਗਾ Read More »

ਸਭ ਤੋਂ ਚੰਗਾ ਅੰਗ

ਅਰਬ ਦੇਸ਼ ‘ਚ ਇਕ ਖਲੀਫੇ ਦਾ ਸ਼ਾਸਨ ਸੀ। ਉਨ੍ਹਾਂ ਕੋਲ ਸੈਂਕੜੇ ਗੁਲਾਮ ਸਨ ਪਰ ਖਲੀਫਾ ਇਕ ਗੁਲਾਮ ‘ਤੇ ਬੜੇ ਮਿਹਰਬਾਨ ਸਨ। ਉਹ ਹਮੇਸ਼ਾ ਉਸ ਨੂੰ ਆਪਣੇ ਨਾਲ ਰੱਖਦੇ ਅਤੇ ਦੂਜੇ ਗੁਲਾਮਾਂ ਨਾਲੋਂ ਵਧੇਰੇ ਜ਼ਿੰਮੇਵਾਰੀਆਂ ਸੌਂਪਦੇ ਸਨ। ਇਹ ਦੇਖ ਕੇ ਬਾਕੀ ਗੁਲਾਮ ਉਨ੍ਹਾਂ ਨਾਲ ਈਰਖਾ ਕਰਦੇ ਸਨ।ਹੌਲੀ-ਹੌਲੀ ਇਹ ਗੱਲ ਖਲੀਫੇ ਦੇ ਕੰਨਾਂ ਤਕ ਵੀ ਪਹੁੰਚੀ। ਖਲੀਫਾ

ਸਭ ਤੋਂ ਚੰਗਾ ਅੰਗ Read More »

ਆਦਤਾਂ ਤੋਂ ਨਸਲ ਦਾ ਪਤਾ ਲਗਦਾ ਏ

ਇਕ ਬਾਦਸ਼ਾਹ ਦੇ ਦਰਬਾਰ ਵਿਚ ਇਕ ਕੋਈ ਓਪਰਾ ਬੰਦਾ ਨੌਕਰੀ ਦੀ ਭਾਲ ਵਿਚ ਅੱਪੜਿਆ।ਉਸ ਤੋਂ ਉਹਦੀ ਯੋਗਤਾ ਪੁੱਛੀ ਗਈ।ਉਸ ਆਖਿਆ“ਸਿਆਸੀ ਹਾਂ।”(ਅਰਬੀ ਚ ਸਿਆਸੀ ਉਸਨੂੰ ਆਖਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ)ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਉਸਨੂੰ ਘੋੜਿਆਂ ਦੇ ਤਬੇਲੇ ਦਾ ਮੁਖੀ

ਆਦਤਾਂ ਤੋਂ ਨਸਲ ਦਾ ਪਤਾ ਲਗਦਾ ਏ Read More »

ਚੰਨ ਦਾ ਬੁੱਢਾ

ਸਦੀਆਂ ਪਹਿਲਾਂ ਦੀ ਗੱਲ ਹੈ ਕਿ ਜਾਪਾਨ ਵਿੱਚ ਕਿਸੇ ਜਗ੍ਹਾ ਲੂੰਬੜ, ਬਾਂਦਰ ਅਤੇ ਖ਼ਰਗੋਸ਼ ਰਹਿੰਦੇ ਸਨ। ਉਨ੍ਹਾਂ ਦੀ ਆਪਸ ਵਿੱਚ ਬਹੁਤ ਗਹਿਰੀ ਦੋਸਤੀ ਸੀ। ਜੇਕਰ ਉਨ੍ਹਾਂ ਵਿਚੋਂ ਕਿਸੇ ਇੱਕ ਨੂੰ ਖਾਣ ਲਈ ਕੁੱਝ ਨਾ ਮਿਲਦਾ ਤਾਂ ਬਾਕ਼ੀ ਦੋ ਉਸ ਨੂੰ ਖਾਣ ਲਈ ਕੁੱਝ ਦਿੰਦੇ। ਇਸ ਤਰ੍ਹਾਂ ਉਹ ਖ਼ੁਸ਼ੀਆਂ ਭਰੀ ਜ਼ਿੰਦਗੀ ਬਸਰ ਕਰ ਰਹੇ ਸਨ। ਇੱਕ

ਚੰਨ ਦਾ ਬੁੱਢਾ Read More »

ਕੁੱਕੜ ਅਤੇ ਲੂੰਬੜ

ਇੱਕ ਉੱਚੇ ਦਰਖ਼ਤ ਦੀ ਟਹਿਣੀ ਤੇ ਇੱਕ ਕੁੱਕੜ ਬੈਠਾ ਸੀ। ਉਸ ਨੇ ਉੱਚੀ ਆਵਾਜ਼ ਵਿੱਚ ਬਾਂਗ ਦਿੱਤੀ। ਉਸ ਦੀ ਜ਼ਬਰਦਸਤ ਪੁਕਾਰ ਪੂਰੇ ਜੰਗਲ ਵਿੱਚ ਗੂੰਜ ਗਈ ਅਤੇ ਇੱਕ ਭੁੱਖੇ ਲੂੰਬੜ ਦਾ ਧਿਆਨ ਖਿੱਚਿਆ ਜੋ ਸ਼ਿਕਾਰ ਲੱਭਣ ਲਈ ਘੁੰਮਦਾ ਫਿਰਦਾ ਸੀ। ਲੂੰਬੜ ਨੇ ਵੇਖਿਆ ਕਿ ਪੰਛੀ ਬੜਾ ਉੱਚਾ ਹੈ ਅਤੇ ਕੁੱਕੜ ਨੂੰ ਉਸ ਦੇ ਭੋਜਨ ਲਈ

ਕੁੱਕੜ ਅਤੇ ਲੂੰਬੜ Read More »

ਐਂਡਰੋਕਲਸ ਅਤੇ ਸ਼ੇਰ

ਪ੍ਰਾਚੀਨ ਰੋਮ ਦੀ ਗੱਲ ਹੈਕਿ ਐਂਡਰੋਕਲਸ ਨਾਂ ਦਾ ਇਕ ਗ਼ੁਲਾਮ ਆਪਣੇ ਮਾਲਕ ਦੇ ਜੁਲਮਾਂ ਤੋਂ ਤੰਗ ਆ ਕੇ ਜੰਗਲ ਵਿਚ ਭੱਜ ਗਿਆ, ਅਤੇ ਉਹ ਲੰਬਾ ਸਮਾਂ ਉਥੇ ਭਟਕਦਾ ਰਿਹਾ। ਉਹ ਬਹੁਤ ਥੱਕ ਗਿਆ ਅਤੇ ਭੁੱਖ ਨੇ ਉਸਦਾ ਹਾਲ ਮਾੜਾ ਕਰ ਰੱਖਿਆ ਸੀ ਅਤੇ ਉਹ ਬੜਾ ਨਿਰਾਸ਼ ਹੋ ਗਇਆ। ਇਤਨੇ ਨੂੰ ਉਸਨੇ ਆਪਣੇ ਨੇੜੇ ਇੱਕ ਸ਼ੇਰ

ਐਂਡਰੋਕਲਸ ਅਤੇ ਸ਼ੇਰ Read More »

ਦੋਸਤੀ

ਪੱਪੂ ਤੇ ਸੁਨੀਲ ਦੋ ਹਮ-ਉਮਰ ਲੜਕੇ ਸੀ । ਦੋਨੋਂ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸੀ । ਪੱਪੂ ਗ਼ਰੀਬ ਘਰ ਦਾ ਲੜਕਾ ਸੀ ਪਰ ਮਨ ਦਾ ਸੱਚਾ ਲੜਕਾ ਸੀ । ਸੁਨੀਲ ਚੰਗੇ ਸਰਦੇ-ਪੁਜਦੇ ਘਰ ਦਾ ਲੜਕਾ ਸੀ ਪਰ ਘੁਮੰਡੀ ਸੀ । ਉਹ ਆਪਣੀ ਅਮੀਰੀ ਦਾ ਬਹੁਤ ਘੁਮੰਡ ਕਰਦਾ ਸੀ । ਹਾਲਾਂਕਿ ਉਹ ਬਹੁਤ ਜ਼ਿਆਦਾ ਅਮੀਰ ਵੀ

ਦੋਸਤੀ Read More »

ਪੰਛੀ ਵਣ ਦੀ ਏਕਤਾ

ਇੱਕ ਪੰਛੀ-ਵਣ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਸਨ । ਪੰਛੀ-ਵਣ ਦੇ ਸਭ ਪੰਖੇਰੂ ਆਪਸ ਵਿੱਚ ਰਲ- ਮਿਲ ਕੇ ਬੜੇ ਪ੍ਰੇਮ ਨਾਲ ਰਹਿੰਦੇ ਸਨ । ਉਹ ਆਪਸ ਵਿੱਚ ਲੜਾਈ ਝਗੜਾ ਕਦੇ ਨਹੀਂ ਸੀ ਕਰਦੇ । ਜੇ ਕਦੇ ਮਾੜਾ-ਮੋਟਾ ਕਿਸੇ ਦਾ ਦੂਜੇ ਨਾਲ ਝਗੜਾ ਹੋ ਜਾਂਦਾ ਤਾਂ ਮੋਰ-ਸਰਪੰਚ ਆਪਣੀ ਪੰਚਾਇਤ ਵਿੱਚ ਝਗੜੇ ਦਾ ਨਿਪਟਾਰਾ ਕਰਵਾ ਦਿੰਦਾ ਸੀ

ਪੰਛੀ ਵਣ ਦੀ ਏਕਤਾ Read More »

Scroll to Top