ਸ਼ਰਾਰਤੀ ਚੂਹਾ
ਬੱਚਿਓ! ਜੰਗਲ ਵਿਚ ਇਕ ਹਾਥੀ ਰਹਿੰਦਾ ਸੀ। ਜਿੱਥੇ ਹਾਥੀ ਰਹਿੰਦਾ ਸੀ, ਉੱਥੇ ਇਕ ਚੂਹਾ ਵੀ ਰਹਿੰਦਾ ਸੀ। ਚੂਹਾ ਬਹੁਤ ਸ਼ਰਾਰਤੀ ਸੀ। ਚੂਹਾ ਨਿੱਕਾ-ਵੱਡਾ ਨਹੀਂ ਵੇਖਦਾ ਸੀ। ਉਹ ਜੰਗਲ ਦੇ ਸਾਰੇ ਦੂਸਰੇ ਜਾਨਵਰਾਂ ਨਾਲ ਸ਼ਰਾਰਤਾਂ ਕਰਦਾ ਰਹਿੰਦਾ ਸੀ। ਚੂਹਾ ਹਾਥੀ ਦਾ ਵੀ ਲਿਹਾਜ ਨਹੀਂ ਕਰਦਾ ਸੀ। ਉਹ ਹਾਥੀ ਨਾਲ ਵੀ ਸ਼ਰਾਰਤਾਂ ਕਰਦਾ ਰਹਿੰਦਾ ਸੀ। ਚੂਹਾ ਸੁੱਤੇ […]