ਦੈਂਤ ਅਤੇ ਸੁੰਦਰੀ
ਇੱਕ ਅਮੀਰ ਵਪਾਰੀ ਸੀ। ਉਸ ਦੀਆਂ ਤਿੰਨ ਲੜਕੀਆਂ ਸਨ। ਉਹ ਸਾਰੀਆਂ ਦੇਖਣ ਵਿੱਚ ਸੁੰਦਰ ਸਨ ਪਰ ਸਾਰੀਆਂ ਤੋਂ ਛੋਟੀ ਲਾਜਵਾਬ ਸੀ। ਉਸ ਦੇ ਵਾਲ ਸੋਨੇ ਰੰਗੇ ਅਤੇ ਲੰਬੇ ਸਨ ਅਤੇ ਉਸ ਦੀਆਂ ਅੱਖਾਂ ਦਾ ਰੰਗ ਆਕਾਸ਼ ਦੀ ਤਰ੍ਹਾਂ ਬਦਲਦਾ ਸੀ। ਜਦੋਂ ਉਹ ਖੁਸ਼ ਹੁੰਦੀ ਤਦ ਉਸ ਦੀਆਂ ਅੱਖਾਂ ਨੀਲੀਆਂ ਹੁੰਦੀਆਂ ਅਤੇ ਜਦੋਂ ਉਹ ਉਦਾਸ ਹੁੰਦੀ […]