ਕਹਾਣੀਆਂ

ਬਗ਼ਦਾਦ ਦਾ ਸੌਦਾਗਰ

ਬੜੇ ਚਿਰਾਂ ਦੀ ਗੱਲ ਹੈ ਕਿ ਅਰਬ ਦੇਸ ਵਿਚ ਇਕ ਅਮੀਰ ਸੌਦਾਗਰ ਰਹਿੰਦਾ ਸੀ । ਉਹਦਾ ਚੰਗਾ ਵੱਡਾ ਪਰਵਾਰ ਸੀ ਅਤੇ ਨੌਕਰ ਚਾਕਰ ਵੀ ਬਹੁਤੇ ਸਨ । ਉਹ ਜੀਵਨ ਦੇ ਦਿਨ ਬੜੀ ਖੁਸ਼ੀ ਵਿਚ ਬਿਤਾ ਰਿਹਾ ਸੀ। ਉਹਦੇ ਕੋਲ ਬਹੁਤ ਸਾਰੇ ਪਸੂ ਵੀ ਸਨ । ਉਹਨੂੰ ਰਬ ਵਲੋਂ ਪਸੂਆਂ ਅਤੇ ਪੰਛੀਆਂ ਦੀ ਬੋਲੀ ਸਮਝਣ ਦੀ […]

ਬਗ਼ਦਾਦ ਦਾ ਸੌਦਾਗਰ Read More »

ਲਾਈਲੱਗ

ਇੱਕ ਪਿੰਡ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ। ਲੋਕ ਉਸ ਨੂੰ ਦਾਨ-ਪੁੰਨ ਦੀਆਂ ਚੀਜ਼ਾਂ ਅਕਸਰ ਦਿੰਦੇ ਰਹਿੰਦੇ ਸਨ। ਇੱਕ ਵਾਰ ਇੱਕ ਅਮੀਰ ਆਦਮੀ ਨੇ ਉਸ ਨੂੰ ਇੱਕ ਵੱਛੀ ਦਾਨ ਵਿੱਚ ਦਿੱਤੀ। ਉਹ ਵੱਛੀ ਲੈ ਕੇ ਪਿੰਡ ਤੋਂ ਬਾਹਰ ਵੱਲ ਨੂੰ ਚੱਲ ਪਿਆ। ਉਸ ਨੂੰ ਵੱਛੀ ਲਈ ਆਉਂਦਿਆਂ ਚਾਰ ਠੱਗਾਂ ਨੇ ਵੇਖਿਆ। ਉਨ੍ਹਾਂ ਠੱਗਾਂ ਨੇ ਬ੍ਰਾਹਮਣ ਕੋਲੋਂ

ਲਾਈਲੱਗ Read More »

ਬੁੱਧੀਮਾਨ ਖ਼ਰਗੋਸ਼, ਮੂਰਖ ਹਾਥੀ

ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਜੰਗਲ ਵਿੱਚ ਠੰਢੇ ਅਤੇ ਸਾਫ਼ ਪਾਣੀ ਦਾ ਤਲਾਬ ਸੀ। ਉਸ ਤਲਾਬ ਦੇ ਆਲੇ-ਦੁਆਲੇ ਕੁਝ ਖ਼ਰਗੋਸ਼ ਵੀ ਰਹਿੰਦੇ ਸਨ। ਜਦ ਵੀ ਖ਼ਰਗੋਸ਼ਾਂ ਨੂੰ ਪਿਆਸ ਲੱਗਦੀ ਤਾਂ ਉਹ ਉਸੇ ਤਲਾਬ ਤੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਸਨ। ਫਿਰ ਇੱਕ ਦਿਨ ਹਾਥੀਆਂ ਦਾ ਇੱਕ ਝੁੰਡ ਉਸ ਜੰਗਲ ਵਿੱਚ ਆਇਆ। ਹਾਥੀ ਵੀ

ਬੁੱਧੀਮਾਨ ਖ਼ਰਗੋਸ਼, ਮੂਰਖ ਹਾਥੀ Read More »

ਚੂਹਾ ਅਤੇ ਸੰਨਿਆਸੀ

ਕਿਸੇ ਜੰਗਲ ਵਿੱਚ ਇੱਕ ਸੰਨਿਆਸੀ ਤਪ ਕਰਦਾ ਸੀ। ਜੰਗਲ ਦੇ ਜਾਨਵਰ ਉਸ ਕੋਲ ਪ੍ਰਵਚਨ ਸੁਣਨ ਨੂੰ ਆਇਆ ਕਰਦੇ ਸਨ। ਉਹ ਆਕੇ ਉਸਦੇ ਆਲੇ-ਦੁਆਲੇ ਬੈਠ ਜਾਂਦੇ ਅਤੇ ਉਹ ਜਾਨਵਰਾਂ ਨੂੰ ਵਧੀਆ ਜੀਵਨ ਗੁਜ਼ਾਰਨ ਦਾ ਉਪਦੇਸ਼ ਦਿੰਦਾ।ਉਸੇ ਜੰਗਲ ਵਿੱਚ ਇੱਕ ਛੋਟਾ ਜਿਹਾ ਚੂਹਾ ਵੀ ਰਹਿੰਦਾ ਸੀ। ਉਹ ਵੀ ਰੋਜ ਸੰਨਿਆਸੀ ਦਾ ਪ੍ਰਵਚਨ ਸੁਣਨ ਆਉਂਦਾ ਸੀ।ਇੱਕ ਦਿਨ ਉਹ

ਚੂਹਾ ਅਤੇ ਸੰਨਿਆਸੀ Read More »

ਅਕਲਮੰਦ ਹੰਸ

ਇੱਕ ਬਹੁਤ ਵੱਡਾ ਵਿਸ਼ਾਲ ਰੁੱਖ ਸੀ । ਉਸ ਤੇ ਦਰਜਨਾਂ ਹੰਸ ਰਹਿੰਦੇ ਸਨ । ਉਨ੍ਹਾਂ ਵਿੱਚ ਇੱਕ ਬਹੁਤ ਸਿਆਣਾ ਹੰਸ ਸੀ, ਸੂਝਵਾਨ ਅਤੇ ਬਹੁਤ ਦੂਰਦਰਸ਼ੀ । ਸਭ ਉਸਨੂੰ ਇੱਜ਼ਤ ਨਾਲ ‘ਤਾਇਆ’ ਕਹਿਕੇ ਬੁਲਾਉਂਦੇ ਸਨ। ਇੱਕ ਦਿਨ ਉਸਨੇ ਇੱਕ ਛੋਟੀ–ਜਿਹੀ ਵੇਲ ਨੂੰ ਰੁੱਖ ਦੇ ਤਣੇ ਤੇ ਬਹੁਤ ਹੇਠਾਂ ਚਿੰਮੜਿਆ ਪਾਇਆ। ਤਾਏ ਨੇ ਦੂਜੇ ਹੰਸਾਂ ਨੂੰ ਸੱਦ

ਅਕਲਮੰਦ ਹੰਸ Read More »

ਸ਼ੇਰ ਨੂੰ ਜਿਉਂਦਾ ਕਰਨ ਵਾਲੇ ਚਾਰ ਦੋਸਤ

ਕਿਸੇ ਸ਼ਹਿਰ ਵਿੱਚ ਚਾਰ ਦੋਸਤ ਰਹਿੰਦੇ ਸਨ । ਉਹ ਹਮੇਸ਼ਾ ਇਕੱਠੇ ਹੀ ਰਹਿੰਦੇ । ਉਨ੍ਹਾਂ ਵਿਚੋਂ ਤਿੰਨ ਬਹੁਤ ਗਿਆਨੀ ਸਨ । ਚੌਥਾ ਦੋਸਤ ਇੰਨਾ ਗਿਆਨੀ ਤਾਂ ਨਹੀਂ ਸੀ ਪਰ ਫਿਰ ਵੀ ਉਹ ਦੁਨੀਆਂਦਾਰੀ ਦੀਆਂ ਗੱਲਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ । ਇੱਕ ਦਿਨ ਉਨ੍ਹਾਂ ਨੇ ਫੈਸਲਾ ਕੀਤਾ ਕਿ ਕਿਉਂ ਨਾ ਦੂਰ-ਦੂਰ ਦੇਸ਼ਾਂ ਵਿੱਚ ਘੁੰਮ-ਘੁੰਮਕੇ ਉਹਨਾਂ

ਸ਼ੇਰ ਨੂੰ ਜਿਉਂਦਾ ਕਰਨ ਵਾਲੇ ਚਾਰ ਦੋਸਤ Read More »

 ਤੇ ਰਾਜਾ ਹਾਰ ਗਿਆ

ਯੁੱਧ ਹੋਇਆ ਅਤੇ ਰਾਜਾ ਹਾਰ ਗਿਆ। ਉਸ ਦੀ ਸੈਨਾ ਨੇ ਪੂਰੀ ਕੋਸ਼ਿਸ਼ ਕੀਤੀ। ਇੱਕ ਸਮਾਂ ਅਜਿਹਾ ਵੀ ਆਇਆ ਕਿ ਲੱਗਿਆ ਜਿੱਤ ਦੂਰ ਨਹੀਂ, ਪਰ ਅਚਾਨਕ ਅਜਿਹੀ ਘਟਨਾ ਵਾਪਰੀ ਜਿਸ ਨੇ ਨਤੀਜਾ ਹੀ ਉਲਟਾ ਦਿੱਤਾ।ਰਾਜੇ ਦਾ ਰੱਥ ਉਂਜ ਤਾਂ ਪਿੱਛੇ ਸੀ ਅਤੇ ਅੱਗੇ ਸੈਨਿਕ ਸਨ, ਪਰ ਅਚਾਨਕ ਰਾਜੇ ਦਾ ਰੱਥ ਇੱਕ ਪਾਸੇ ਟੇਢਾ ਹੋ ਗਿਆ। ਸੰਭਲਣ

 ਤੇ ਰਾਜਾ ਹਾਰ ਗਿਆ Read More »

ਭਲੇ ਆਦਮੀ ਦਾ ਪਰਛਾਵਾਂ

ਬਹੁਤ ਪੁਰਾਣੀ ਗੱਲ ਹੈ। ਕਿਸੇ ਥਾਂ ਇੱਕ ਭਲਾ ਆਦਮੀ ਰਹਿੰਦਾ ਸੀ ਜੋ ਸਭਨਾਂ ਨਾਲ ਬੜਾ ਪਿਆਰ ਕਰਦਾ ਸੀ ਅਤੇ ਉਸ ਦੇ ਹਿਰਦੇ ਵਿੱਚ ਜੀਵਾਂ ਦੇ ਲਈ ਬੇਹੱਦ ਹਮਦਰਦੀ ਸੀ। ਉਸ ਦੇ ਗੁਣਾਂ ਤੋਂ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਉਸ ਦੇ ਕੋਲ ਆਪਣਾ ਦੂਤ ਘੱਲਿਆ।ਦੂਤ ਨੇ ਭਲੇ ਆਦਮੀ ਕੋਲ ਆ ਕੇ ਕਿਹਾ, ”ਪ੍ਰਮਾਤਮਾ ਨੇ ਮੈਨੂੰ ਤੁਹਾਡੇ

ਭਲੇ ਆਦਮੀ ਦਾ ਪਰਛਾਵਾਂ Read More »

ਬਹਾਦਰ ਚਰਵਾਹਾ

ਕਹਿੰਦੇ ਹਨ ਕਿ ਇਹ ਕਹਾਣੀ ਬਹੁਤ ਪੁਰਾਣੀ ਹੈ ਓਦੋਂ ਇਸਰਾਈਲ ਅਤੇ ਫਲਸਤੀਨੀਆਂ ਦੋਹਾਂ ਦੇਸ਼ਾਂ ਵਿਚਕਾਰ ਭਿਆਨਕ ਯੁੱਧ ਛਿੜ ਪਿਆ ਸੀ। ਫਲਸਤੀਨੀ ਸੈਨਾ ਇੱਕ ਪਹਾੜੀ ‘ਤੇ ਅਤੇ ਇਸਰਾਈਲ ਦੀ ਸੈਨਾ ਦੂਜੀ ਪਹਾੜੀ ‘ਤੇ ਮੋਰਚੇ ਸੰਭਾਲ ਕੇ ਬੈਠੀ ਹੋਈ ਸੀ। ਇਸ ਤਰ੍ਹਾਂ ਕਈ ਮਹੀਨੇ ਲੜਾਈ ਹੁੰਦੀ ਰਹੀ ਅਤੇ ਹਜ਼ਾਰਾਂ ਸੈਨਿਕ ਮਾਰੇ ਗਏ। ਇਸ ਲੜਾਈ ਦੀ ਜਿੱਤ-ਹਾਰ ਦਾ

ਬਹਾਦਰ ਚਰਵਾਹਾ Read More »

ਤਿੰਨਾਂ ਭਰਾਵਾਂ ਆਪਣੇ ਪਿਉ ਦਾ ਖਜ਼ਾਨਾ ਕਿਵੇਂ ਲਭਿਆ

ਇਕ ਵਾਰੀ ਦੀ ਗਲ ਏ, ਇਕ ਆਦਮੀ ਹੁੰਦਾ ਸੀ, ਜਿਹਦੇ ਤਿੰਨ ਪੁੱਤਰ ਸਨ। ਉਹ ਬੜਾ ਉਦਮੀ ਤੇ ਮਿਹਨਤੀ ਬੰਦਾ ਸੀ। ਉਹ ਕਦੀ ਵਿਹਲਾ ਨਹੀਂ ਸੀ ਬਹਿੰਦਾ, ਤੇ ਮੂੰਹ-ਝਾਖਰੇ ਤੋਂ ਲੈ ਕੇ ਚਿਰਾਕੀ ਰਾਤ ਤੱਕ ਮਿਹਨਤ ਕਰਦਾ ਰਹਿੰਦਾ ਸੀ। ਉਹ ਕਦੀ ਥਕਦਾ ਨਹੀਂ ਸੀ ਲਗਦਾ, ਤੇ ਉਹ ਹਰ ਕੰਮ ਹਮੇਸ਼ਾ ਹੀ ਚੰਗੀ ਤਰ੍ਹਾਂ ਤੇ ਵੇਲੇ ਸਿਰ

ਤਿੰਨਾਂ ਭਰਾਵਾਂ ਆਪਣੇ ਪਿਉ ਦਾ ਖਜ਼ਾਨਾ ਕਿਵੇਂ ਲਭਿਆ Read More »

Scroll to Top