ਖਰੂਦੀ ਬੱਚੇ
ਪਿੰਡ ਤੋਂ ਦੂਰ ਕਮਾਦ ਦੇ ਖੇਤ ਵਿੱਚ ਇੱਕ ਚੂਹਾ ਤੇ ਇੱਕ ਚੂਹੀ ਰਹਿੰਦੇ ਸਨ । ਉਨ੍ਹਾਂ ਦਾ ਆਪਸ ਵਿੱਚ ਬੜਾ ਪ੍ਰੇਮ ਸੀ । ਸਾਰਾ ਦਿਨ ਉਹ ਖੇਤਾਂ ਵਿੱਚੋਂ ਟੁਕ-ਟੁਕ ਗੰਨੇ ਖਾਂਦੇ ਰਹਿੰਦੇ । ਨੱਚਦੇ-ਟੱਪਦੇ ਰਹਿੰਦੇ । ਇਉਂ ਮੌਜ਼ ਵਿੱਚ ਸਾਰਾ ਦਿਨ ਗੁਜ਼ਾਰ ਦਿੰਦੇ । ਜਦੋਂ ਰਾਤ ਪੈਂਦੀ ਤਾਂ ਖੇਤ ਦੇ ਇੱਕ ਸਿਰੇ ‘ਤੇ ਤੂਤ ਹੇਠਾਂ […]