ਸਤਰੰਗੀ ਤਿਤਲੀ ਤੇ ਕਿਸਾਨ
ਇਕ ਤਿਤਲੀ ਸੀ। ਸਤਰੰਗਾਂ ਵਾਲੀ। ਉਹ ਕਈ ਦਿਨਾਂ ਤੋਂ ਉਦਾਸ ਸੀ। ਉਹ ਜਿਸ ਖੇਤ ਵਿਚ ਰਹਿੰਦੀ ਸੀ, ਉਸ ਦਾ ਮਾਲਕ ਕਿਸਾਨ ਕਈ ਦਿਨਾਂ ਤੋਂ ਖੇਤ ਵਿਚ ਗੇੜਾ ਮਾਰਨ ਨਹੀਂ ਸੀ ਆਇਆ। ਇਹੀ ਉਸ ਦੀ ਉਦਾਸੀ ਦਾ ਕਾਰਨ ਸੀ। ਕਿਸਾਨ ਨੂੰ ਆਪਣੇ ਖੇਤ ਦੇ ਜੀਵ-ਜੰਤੂਆਂ ਨਾਲ ਬਹੁਤ ਪਿਆਰ ਸੀ। ਜਦੋਂ ਉਹ ਖੇਤ ਵਿਚ ਆਉਂਦਾ, ਸਾਰੇ ਪੰਛੀ […]