ਬੱਚੇ ਦੀ ਵਾਪਸੀ
ਰਾਏ ਚਰਨ ਜਦ ਆਪਣੇ ਮਾਲਕ ਦੇ ਘਰ ਨੌਕਰ ਬਣ ਕੇ ਆਇਆ ਤਾਂ ਮਸਾਂ ਬਾਰ੍ਹਾਂ ਸਾਲਾਂ ਦਾ ਸੀ। ਉਸ ਦੀ ਜਾਤ ਵੀ ਉਹੋ ਸੀ ਜੋ ਉਸ ਦੇ ਮਾਲਕ ਦੀ ਸੀ, ਅਤੇ ਉਸ ਦਾ ਕੰਮ ਸੀ ਮਾਲਕ ਦੇ ਮੁੰਡੇ ਨੂੰ ਖਿਡਾਉਣਾ। ਸਮਾਂ ਬੀਤਣ ਨਾਲ ਮੁੰਡਾ ਰਾਏ ਚਰਨ ਦੀ ਕੁੱਛੜੋਂ ਉਤਰ, ਸਕੂਲ ਜਾਣ ਲੱਗ ਪਿਆ। ਸਕੂਲੋਂ ਉਹ ਕਾਲਜ […]