ਆਜੜੀ ਦੀ ਮੂਰਖਤਾ
ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਆਜੜੀ ਰਹਿੰਦਾ ਸੀ। ਉਹ ਬਹੁਤ ਗ਼ਰੀਬ ਸੀ। ਉਹ ਬੱਕਰੀਆਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਉਸ ਨੇ ਬੱਕਰੀਆਂ ਦੇ ਨਾਲ ਇੱਕ ਕੁੱਤਾ ਰੱਖਿਆ ਹੋਇਆ ਸੀ। ਇਸ ਕੁੱਤੇ ਦਾ ਨਾਂ ਸ਼ੇਰੂ ਸੀ। ਸ਼ੇਰੂ ਬਹੁਤ ਹੀ ਸਮਝਦਾਰ ਤੇ ਵਫ਼ਾਦਾਰ ਸੀ। ਜਦੋਂ ਆਜੜੀ ਬੱਕਰੀਆਂ ਚਾਰਨ […]