ਬਿੱਲੀ ਦਾ ਸ਼ੀਸ਼ਾ
ਇੱਕ ਦਿਨ ਸ਼ੇਰ ਨੇ ਜੰਗਲ ਵਿੱਚ ਇੱਕ ਬਿੱਲੀ ਫੜ ਲਈ। ਸ਼ੇਰ ਉਸ ਨੂੰ ਖਾਣ ਬਾਰੇ ਸੋਚ ਹੀ ਰਿਹਾ ਸੀ ਤਾਂ ਬਿੱਲੀ ਨੇ ਪੁੱਛਿਆ, ”ਤੁਸੀਂ ਮੈਨੂੰ ਕਿਉਂ ਖਾਣਾ ਚਾਹੁੰਦੇ ਹੋ?”ਸ਼ੇਰ ਨੇ ਕਿਹਾ, ”ਮੈਂ ਵੱਡਾ ਹਾਂ ਤੇ ਤੂੰ ਛੋਟੀ ਏਂ?” ਬਿੱਲੀ ਨੇ ਅੱਖਾਂ ਇਧਰ ਉਧਰ ਘੁੰਮਾਉਂਦਿਆਂ ਕਿਹਾ, ”ਨਹੀਂ ਨਹੀਂ, ਵੱਡੀ ਤਾਂ ਮੈਂ ਹਾਂ, ਆਪ ਛੋਟੇ ਹੋ। ਤੁਸੀਂ […]