ਕਹਾਣੀਆਂ

ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ

ਇਕ ਜੰਗਲ ਵਿੱਚ ਦਰਖ਼ਤ ਉੱਤੇ ਕਾਂਵਾਂ ਦਾ ਜੋੜਾ ਰਹਿੰਦਾ ਸੀ । ਸਮਾਂ ਆਉਣ ਤੇ ਕਾਉਣੀ ਨੇ ਅੰਡੇ ਦਿੱਤੇ । ਥੋੜੇ ਹੀ ਦਿਨਾਂ ਬਾਅਦ ਉਸ ਵਿਚੋਂ ਬੱਚੇ ਨਿਕਲ ਆਏ । ਉਸੇ ਦਰਖ਼ਤ ਦੇ ਹੇਠਾਂ ਇੱਕ ਸੱਪ ਰਹਿੰਦਾ ਸੀ । ਜਦੋਂ ਉਸ ਸੱਪ ਨੇ ਉਹ ਬੱਚੇ ਵੇਖੇ ਤਾਂ ਉਹ ਉਹਨਾਂ ਨੂੰ ਮਾਰ ਕੇ ਖਾ ਗਿਆ । ਇਹ […]

ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ Read More »

ਪਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ

ਪੁਰਾਣੇ ਸਮੇਂ ਅੰਦਰ ਇਕ ਰਾਜਾ ਰਾਜ ਕਰਦਾ ਸੀ । ਰਾਜੇ ਦਾ ਵਜੀਰ ਹਰ ਸਮੇਂ ਇਕ ਹੀ ਗੱਲ ਕਰਦਾ ਕਿ ਪਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ । ਇਕ ਦਿਨ ਰਾਜੇ ਦਾ ਅੰਗੁਠਾ ਕੱਟ ਗਿਆ ਤਾਂ ਵਜੀਰ | ਫੇਰ ਇਹ ਬੋਲਿਆ ਕਿ ਪਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ ਇਹ ਸੁਣ ਕੇ ਰਾਜੇ ਨੂੰ ਗੁੱਸਾ ਆ

ਪਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ Read More »

ਜੈਸੇ ਕੋ ਤੈਸਾ

ਇਕ ਸ਼ਹਿਰ ਅੰਦਰ ਇਕ ਬਾਣੀਆ ਰਹਿੰਦਾ ਸੀ । ਉਹ ਬਹੁਤ ਹੀ ਕੰਜੂਸ, ਸੀ । ਇਕ ਦਿਨ ! ਇਕ ਕਿਸਾਨ ਉਸ ਕੋਲ ਆਇਆ ਤੇ ਆਪਣੇ ਭਾਂਡੇ ਰੱਖ ਗਿਆ । ਜਦੋਂ ਉਸ ਨੇ ਵਾਪਸ ਆ ਕੇ ਆਪਣੇ ਭਾਂਡੇ ਮੰਗੇ ਤਾਂ ਬਾਣੀਆ ਕਹਿਣ ਲੱਗਾ ਉਹ ਭਾਂਡੇ ਤਾਂ ਚੂਹਿਆਂ ਨੇ ਕਤਰ ਦਿੱਤੇ | ਕਿਸਾਨ ਬੜਾ ਹੈਰਾਨ ਹੋਇਆ ਲੇਕਿਨ ਚੁੱਪ

ਜੈਸੇ ਕੋ ਤੈਸਾ Read More »

ਹਾਥੀ ਤੇ ਦਰਜੀ

ਇਕ ਸ਼ਹਿਰ ਵਿੱਚ ਇਕ ਕੱਪੜੇ ਸੀਉਣ ਵਾਲੀ ਦਰਜੀ ਦੀ ਦੁਕਾਨ ਸੀ । ਦਰਜੀ ਦੀ ਦੁਕਾਨ ਦੇ ਅੱਗੋਂ ਰੋਜ਼ ਇਕ ਹਾਥੀ ਨਿਕਲਦਾ ਸੀ| ਇਕ ਦਿਨ ਹਾਥੀ ਨੇ ਦਰਜੀ ਦੀ ਦੁਕਾਨ ਵਿੱਚ ਸੁੰਡ ਵਾੜੀ ਤਾਂ ਦਰਜੀ ਨੇ ਪਿਆਰ ਨਾਲ ਉਸ਼ ਨੂੰ ਖਾਣ ਲਈ ਕੇਲਾ ਦੇ ਦਿੱਤਾ । ਹੁਣ ਤਾਂ ਰੋਜ਼ ਹੀ ਇਸੇ ਤਰ੍ਹਾਂ ਹੋਣ ਲੱਗਾ | ਹਾਥੀ

ਹਾਥੀ ਤੇ ਦਰਜੀ Read More »

ਮਗਰਮੱਛ ਤੇ ਬਾਂਦਰ

ਇਕ ਨਦੀ ਅੰਦਰ ਮਗਰਮੱਛ ਰਹਿੰਦਾ ਸੀ । ਨਦੀ ਦੇ ਕੰਢੇ ਤੇ ਜਾਮਨ ਦਾ ਦਰਖ਼ਤ ਸੀ ਤੇ ਉਸ ਦਰਖ਼ਤ ਤੇ ਇਕ ਬਾਂਦਰ ਰਹਿੰਦਾ ਸੀ। ਬਾਂਦਰ ਮਗਰਮੱਛ ਨੂੰ ਰੋਜ਼ ਜਾਮਨ ਖੁਆਉਂਦਾ ਤੇ ਇਸ ਦੇ ਬਦਲੇ ਵਿੱਚ ਮਗਰਮੱਛ ਉਸ ਨੂੰ ਨਦੀ ਵਿੱਚ ਸੈਰ ਕਰਾਉਂਦਾ। ਇਕ ਦਿਨ ਮਗਰਮੱਛ ਆਪਣੀ ਘਰ ਵਾਲੀ ਲਈ ਜਾਮਨ ਲੈ ਗਿਆ | ਉਸ ਦੀ ਘਰਵਾਲੀ

ਮਗਰਮੱਛ ਤੇ ਬਾਂਦਰ Read More »

ਸ਼ੇਰ ਤੇ ਖਰਗੋਸ਼

ਇਕ ਜੰਗਲ ਵਿੱਚ ਇਕ ਸ਼ੇਰ ਰਹਿੰਦਾ ਸੀ । ਹੁਣ ਉਹ ਬੁੱਢਾ ਹੋ ਚੁੱਕਿਆ ਸੀ । ਇਕ ਦਿਨ ਉਸ ਨੇ ਜੰਗਲ ਦੇ ਸਾਰੇ ਜਾਨਵਰਾਂ ਦੀ ਸਭਾ ਬੁਲਾਈ । ਉਸ ਨੇ ਸਾਰੇ ਜਾਨਵਰਾਂ ਨੂੰ ਕਿਹਾ ਕਿ ਉਹ ਆਪਣੇ ਸਾਥੀਆਂ ਵਿਚੋਂ ਰੋਜ ਇਕ ਜਾਨਵਰ ਉਸ ਦੇ ਖਾਣ ਲਈ ਭੇਜਿਆ ਕਰਨ। ਇਸੇ ਤਰ੍ਹਾਂ ਇਕ ਦਿਨ ਇਕ ਖਰਗੋਸ਼ ਦੀ ਵਾਰੀ

ਸ਼ੇਰ ਤੇ ਖਰਗੋਸ਼ Read More »

ਸੂਰਜ ਤੇ ਹਵਾ

ਬਹੁਤ ਪੁਰਾਣੀ ਗੱਲ ਹੈ ਕਿ ਇਕ ਵਾਰੀ ਸੂਰਜ ਤੇ ਹਵਾ ਵਿੱਚ ਬਹਿਸ ਛਿੜ ਪਈ ਕਿ ਦੋਨਾਂ ਵਿੱਚੋਂ ਕੌਣ ਤਾਕਤਵਰ ਹੈ । ਹਵਾ ਕਹਿਣ ਲੱਗੀ ਕਿ ਮੈਂ ਤਾਕਤਵਰ ਹਾਂ ਅਤੇ ਸੂਰਜ ਕਹਿਣ ਲੱਗਾ ਕਿ ਮੈਂ ਤਾਕਤਵਰ ਹਾਂ । ਇਸ ਦਾ ਫੈਸਲਾ ਕਰਾਉਣ ਲਈ ਦੋਨੋਂ ਤੁਰ ਪਈਆਂ । ਰਾਹ ਵਿੱਚ ਇਕ ਆਦਮੀ ਮਿਲਿਆ ਜਿਸ ਨੇ ਕੋਟ ਪਾਇਆ

ਸੂਰਜ ਤੇ ਹਵਾ Read More »

ਬਿੱਲੀ ਦੇ ਗਲ ਘੰਟੀ ਕੌਣ ਬੰਨੇ

ਇਕ ਵਾਰੀ ਜੰਗਲ ਦੇ ਸਾਰੇ ਚੂਹਿਆਂ ਨੇ ਮਿਲ ਕੇ ਇਕ ਮੀਟਿੰਗ ਬੁਲਾਈ । ਜੰਗਲ ਵਿੱਚ ਸਾਰੇ ਚੂਹੇ ਮਿਲਜੁਲ ਕੇ ਰਹਿੰਦੇ ਸਨ । ਲੇਕਿਨ ਅਚਾਨਕ ਇੱਕ ਬਿੱਲੀ ਪਤਾ ਨਹੀਂ ਕਿਧਰੋਂ ਆ ਗਈ ਸੀ ਤੇ ਹੌਲੀ ਹੌਲੀ ਉਹਨਾਂ ਚੂਹਿਆਂ ਨੂੰ ਖਾਣ ਲੱਗੀ । ਜਦੋਂ ਰੋਜਾਨਾਂ ਚੂਹੇ ਘਟਣ ਲੱਗੇ ਤਾਂ ਉਹਨਾਂ ਨੇ ਫਿਰ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ

ਬਿੱਲੀ ਦੇ ਗਲ ਘੰਟੀ ਕੌਣ ਬੰਨੇ Read More »

ਦੋ ਬਿੱਲੀਆਂ ਤੇ ਬਾਂਦਰ

ਜੰਗਲ ਅੰਦਰ ਦੋ ਬਿੱਲੀਆਂ ਰਹਿੰਦੀਆਂ ਸਨ । ਇਕ ਦਿਨ ਉਹਨਾਂ ਨੂੰ ਰੋਟੀ ਦਾ ਇੱਕ ਟੁਕੜਾ ਮਿਲਿਆ । ਉਹਨਾਂ ਦੀ ਸਮੱਸਿਆ ਸੀ ਕਿ ਉਸ ਟੁਕੜੇ ਨੂੰ ਕਿਵੇਂ ਵੰਡਣ । ਦੋਨਾਂ ਬਿੱਲੀਆਂ ਨੂੰ ਇਕ ਦੂਜੇ ਉੱਤੇ ਵਿਸ਼ਵਾਸ ਨਹੀਂ ਸੀ । ਉਹਨਾਂ ਨੇ ਏਧਰ ਉਧਰ ਵੇਖਿਆ ਤਾਂ ਉਹਨਾਂ ਨੂੰ ਦਰਖ਼ਤ ਉਤੇ ਇਕ ਬਾਂਦਰ ਬੈਠਾ ਨਜ਼ਰ ਆਇਆ । ਕ

ਦੋ ਬਿੱਲੀਆਂ ਤੇ ਬਾਂਦਰ Read More »

ਮਿੱਠਤ ਨੀਵੀਂ ਨਾਨਕਾ

ਇਕ ਵਾਰੀ ਇਕ ਗੱਡੀ ਚਲਾਉਣ ਵਾਲਾ ਚਿੱਕੜ ਵਿੱਚ ਭਰੀ ਸੜਕ ਤੇ ਆਪਣੀ ਗੱਡੀ ਵਿੱਚ ਮਾਲ ਲੱਦ ਕੇ ਜਾ ਰਿਹਾ ਸੀ । ਚਲਦੇ-ਚਲਦੇ ਉਸ ਦੀ ਗੱਡੀ ਦੇ ਪਹੀਏ ਚਿੱਕੜ ਅੰਦਰ ਫਸ ਗਏ । ਇਹ ਵੇਖ ਕੇ ਉਹ ਬਹੁਤ ਦੁੱਖੀ ਹੋਇਆ । ਉਸ ਨੇ ਗੱਡੀ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਕਾਮਯਾਬ ਨਹੀਂ ਹੋਇਆ । ਏਨੇ

ਮਿੱਠਤ ਨੀਵੀਂ ਨਾਨਕਾ Read More »

Scroll to Top