ਕਹਾਣੀਆਂ

ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ

ਫਰਾਂਸ ਦੇ ਇਕ ਸ਼ਹਿਰ ਵਿੱਚ ਇਕ ਬਹੁਤ ਹੀ ਗਰੀਬ ਕੁੜੀ ਰਹਿੰਦੀ ਸੀ । ਉਸ ਕੁੜੀ ਦੇ ਮਾਤਾ ਪਿਤਾ ਵੀ ਬਹੁਤ ਗਰੀਬ ਸਨ । ਲੇਕਿਨ ਉਸ ਕੁੜੀ ਨੂੰ ਪੜ੍ਹਨ ਦਾ ਬਹੁਤ ਹੀ ਸ਼ੌਕ ਸੀ । ਇਸ ਕਰਕੇ ਉਹ ਖਾਲੀ ਸਮੇਂ ਦੌਰਾਨ ਲਾਇਬਰੇਰੀ ਵਿੱਚ ਕਿਤਾਬਾਂ ਪੜ੍ਹਦੀ ਰਹਿੰਦੀ ਸੀ । ਉਸ ਨੇ ਇਕ ਪੁਸਤਕ ਵਿੱਚ ਪੜਿਆ ਸੀ ਕਿ […]

ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ Read More »

ਬਾਂਦਰ ਤੇ ਟੋਪੀਆਂ ਵੇਚਣ ਵਾਲਾ

ਇਕ ਵਾਰੀ ਸ਼ਹਿਰ ਵਿੱਚ ਇਕ ਟੋਪੀਆਂ ਵੇਚਣ ਵਾਲਾ ਜਾ ਰਿਹਾ । ਸੀ । ਰਾਹ ਵਿੱਚ ਇੱਕ ਜੰਗਲ ਆਉਂਦਾ ਸੀ । ਤੁਰਦੇ ਤੁਰਦੇ ਉਸ ਨੂੰ ਦੁਪਹਿਰ ਹੋ ਗਈ । ਟੋਪੀਆਂ ਵੇਚਣ ਵਾਲਾ ਇਕ ਦਰਖ਼ਤ ਹੇਠਾਂ ਆਰਾਮ ਕਰਨ ਲੱਗਿਆ| ਥੋੜੀ ਹੀ ਦੇਰ ਵਿੱਚ ਉਸ ਨੂੰ ਨੀਂਦ ਆ ਗਈ। ਉਸ ਦਰਖ਼ਤ ਉੱਤੇ ਕੁੱਝ ਬਾਂਦਰ ਬੈਠੇ ਹੋਏ ਸਨ ।

ਬਾਂਦਰ ਤੇ ਟੋਪੀਆਂ ਵੇਚਣ ਵਾਲਾ Read More »

ਸੋਨੇ ਦੇ ਅੰਡੇ ਵਾਲੀ ਮੁਰਗੀ

ਇਕ ਕਸਬੇ ਅੰਦਰ ਇਕ ਆਦਮੀ ਰਹਿੰਦਾ ਸੀ । ਉਸ ਕੋਲ ਇਕ ਕੁੱਕੜੀ ਸੀ । ਉਹ ਕੁੱਕੜੀ ਰੋਜ ਸੋਨੇ ਦਾ ਆਂਡਾ ਦਿੰਦੀ ਸੀ । ਆਦਮੀ ਰੋਜ ਉਸ ਆਂਡੇ ਨੂੰ ਮਾਰਕੀਟ ਵਿੱਚ ਵੇਚ ਆਉਂਦਾ ਤੇ ਇਸ ਤਰ੍ਹਾਂ ਆਪਣਾ ਗੁਜਾਰਾ ਕਰ ਰਿਹਾ ਸੀ । ਪਰ ਉਹ ਆਦਮੀ ਛੇਤੀ ਨਾਲ ਅਮੀਰ ਬਣਨਾ ਚਾਹੁੰਦਾ ਸੀ । ਉਹ ਸੋਚਦਾ ਰਹਿੰਦਾ ਕਿ

ਸੋਨੇ ਦੇ ਅੰਡੇ ਵਾਲੀ ਮੁਰਗੀ Read More »

ਕਿਸਾਨ ਤੇ ਸੱਪ

ਇਕ ਪਿੰਡ ਵਿੱਚ ਇਕ ਕਿਸਾਨ ਰਹਿੰਦਾ ਸੀ । ਉਹ ਜੰਗਲ ਵਿੱਚ । ਲੱਕੜੀਆਂ ਵੱਢਣ ਲਈ ਜਾਇਆ ਕਰਦਾ ਸੀ । ਪਿੱਛੋਂ ਆਪਣੇ ਛੋਟੇ ਬੱਚੇ ਦੀ ਰਾਖੀ ਲਈ ਉਹ ਪਾਲਤੂ ਕੁੱਤੇ ਨੂੰ ਛੱਡ ਕੇ ਜਾਂਦਾ ਸੀ । ਇਕ ਦਿਨ ਲੱਕੜਹਾਰੇ ਨੂੰ ਜੰਗਲ ਵਿੱਚ ਲੱਕੜਾਂ ਵੱਢਣ ਗਏ ਨੂੰ ਦੇਰ ਹੋ ਗਈ । ਸੂਰਜ ਛਿਪ ਚੁੱਕਿਆ ਸੀ । ਲੱਕੜਹਾਰਾ

ਕਿਸਾਨ ਤੇ ਸੱਪ Read More »

ਮੂਰਖ ਬਕਰੀਆਂ

ਇੱਕ ਜੰਗਲ ਅੰਦਰ ਬਕਰੀਆਂ ਦਾ ਝੁੰਡ ਰਹਿੰਦਾ ਸੀ ! ਬਕਰੀਆਂ । ਨੂੰ ਰੋਜ ਘਾਹ ਚਰਨ ਲਈ ਇਕ ਪੁੱਲ ਨੂੰ ਪਾਰ ਕਰਕੇ ਆਉਣਾ ਪੈਂਦਾ ਸੀ । ਉਹ ਪੁੱਲ ਬਹੁਤ ਹੀ ਤੰਗ ਸੀ । ਪੁੱਲ ਦੇ ਹੇਠਾਂ ਇਕ ਨਦੀ ਵਗਦੀ ਸੀ । ਇਕ ਦਿਨ ਬਕਰੀਆਂ ਪੁੱਲ ਪਾਰ ਕਰ ਰਹੀਆਂ ਸਨ। ਇੱਕ ਬਕਰੀ : ਪਿੱਛੇ ਰਹਿ ਗਈ ।

ਮੂਰਖ ਬਕਰੀਆਂ Read More »

ਜਾਨਵਰ ਵੀ ਅਹਿਸਾਨਫਰਾਮੋਸ਼ ਨਹੀਂ ਹੁੰਦੇ

ਬਹੁਤ ਪੁਰਾਣੀ ਗੱਲ ਹੈ ਕਿ ਫਰਾਂਸ ਵਿੱਚ ਇਕ ਰਾਜਾ ਰਹਿੰਦਾ ਸੀ । ਜਿਹੜਾ ਵੀ ਉਸ ਦੇ ਖਿਲਾਫ਼ ਬੋਲਦਾ ਸੀ ਰਾਜਾ, ਉਸ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੰਦਾ ਸੀ । ਇਕ ਆਦਮੀ ਜਦੋਂ ਰਾਜੇ ਦੇ ਵਿਰੁੱਧ ਬੋਲਿਆ ਤਾਂ ਰਾਜੇ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿੱਤਾ । ਉਹ, ਆਦਮੀ ਭੱਜ ਕੇ ਜੰਗਲ

ਜਾਨਵਰ ਵੀ ਅਹਿਸਾਨਫਰਾਮੋਸ਼ ਨਹੀਂ ਹੁੰਦੇ Read More »

ਜੈਸੇ ਕੋ ਤੈਸਾ

ਇਕ ਜੰਗਲ ਵਿੱਚ ਲੂੰਬੜੀ ਤੇ ਸਾਰਸ ਇੱਕਠੇ ਰਹਿੰਦੇ ਸਨ । ਦੋਨਾਂ ਵਿੱਚ ਆਪਸ ਅੰਦਰ ਬਹੁਤ ਮਿੱਤਰਤਾ ਸੀ । ਲੇਕਿਨ ਲੂੰਬੜੀ ਬਹੁਤ ਚਾਲਾਕ ਸੀ। ਇਕ ਦਿਨ ਉਸ ਨੇ ਸਾਰਸ ਨੂੰ ਆਪਣੇ ਘਰ ਰੋਟੀ ਤੇ ਬੁਲਾਇਆ । ਜਦੋਂ ਸਾਰਸ ਲੂੰਬੜੀ ਦੇ ਘਰ ਆਇਆ ਤਾਂ ਉਸਨੇ ਖੁੱਲ੍ਹੇ ਭਾਂਡੇ ਵਿੱਚ ਉਸ ਨੂੰ ਸੂਪ ਪੀਣ ਲਈ ਦਿੱਤਾ | ਸਾਰਸ ਵਿਚਾਰਾ

ਜੈਸੇ ਕੋ ਤੈਸਾ Read More »

ਕਬੂਤਰ ਤੇ ਕੀੜੀ

ਇਕ ਜੰਗਲ ਵਿੱਚ ਜਾਮਨ ਦੇ ਦਰਖ਼ਤ ਤੇ ਇਕ ਕਬੂਤਰ ਤੇ ਕੀੜੀ ਰਹਿੰਦੇ ਸਨ । ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ । ਉਸ ਦਰਖ਼ਤ ਦੇ ਹੇਠਾਂ ਪਾਣੀ ਦੀ ਇਕ ਨਦੀ ਵਗਦੀ ਸੀ । ਇਕ ਦਿਨ | ਦੋਨੇ ਬੈਠੇ ਗੱਲਾਂ ਕਰ ਰਹੇ ਸਨ । ਹੌਲੀ ਹੌਲੀ ਹਵਾ ਚੱਲ ਰਹੀ । ਸੀ । ਵੇਰ ਅਚਾਨਕ ਹਵਾ ਤੇਜ਼

ਕਬੂਤਰ ਤੇ ਕੀੜੀ Read More »

ਅੰਗੂਰ ਖੱਟੇ ਹਨ

ਬਹੁਤ ਪੁਰਾਣੀ ਗੱਲ ਹੈ ਇਕ ਜੰਗਲ ਦੇ ਕਿਨਾਰੇ ਤੇ ਇਕ ਬੱਚੀ ਔਰਤ ਰਹਿੰਦੀ ਸੀ । ਉਹ ਬੁੱਢੀ ਹੋ ਚੁੱਕੀ ਸੀ ਜਿਸ ਕਰਕੇ ਮਿਹਨਤ ਕਰਨ ਵਿੱਚ ਅਸਮਰਥ ਸੀ । ਉਸ ਦੇ ਘਰ ਦੇ ਬਾਹਰਵਾਰ ਕਿਆਰੀ ਵਿੱਚ ਅੰਗਰਾਂ ਦੀ ਇਕ ਵੇਲ ਲੱਗੀ ਹੋਈ ਸੀ । ਉਹ ਹਰ ਰੋਜ਼ ਅੰਗਰਾਂ ਨੂੰ ਲੱਗਿਆ ਹੋਇਆ ਵੇਖਦੀ ਸੀ। ਹੌਲੀ ਹੌਲੀ ਉਹ

ਅੰਗੂਰ ਖੱਟੇ ਹਨ Read More »

ਮਿਹਨਤ ਦਾ ਫਲ

ਇਕ ਪਿੰਡ ਵਿੱਚ ਇਕ ਜਿਮੀਂਦਾਰ ਰਹਿੰਦਾ ਸੀ । ਉਸ ਦੇ ਚਾਰ ਪੁੱਤਰ ਰਹਿੰਦੇ ਸਨ । ਉਹ ਹਰ ਵੇਲੇ ਲੜਦੇ ਰਹਿੰਦੇ ਸਨ । ਇਹ ਵੇਖ ਕੇ ਉਹ ਜਿਮੀਂਦਾਰ ਬਹੁਤ ਦੁਖੀ ਹੁੰਦਾ । ਇਕ ਦਿਨ ਉਸ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ ਤੇ ਆਖਣ ਲੱਗਿਆ, ਮੈਂ ਜਮੀਨ ਵਿੱਚ ਹੇਠਾਂ ਧਨ ਦੱਬਿਆ ਹੋਇਆ ਹੈ । ਲੇਕਿਨ ਮੈਨੂੰ ਯਾਦ ਨਹੀਂ

ਮਿਹਨਤ ਦਾ ਫਲ Read More »

Scroll to Top