ਤਾਕਤ ਤੇ ਘਮੰਡ ਨਹੀਂ ਕਰਨਾ ਚਾਹੀਦਾ
ਬਹੁਤ ਪੁਰਾਣੀ ਗੱਲ ਹੈ ਕਿ ਇੱਕ ਜੰਗਲ ਵਿੱਚ ਭੇੜੀਆ ਰਹਿੰਦਾ ਸੀ । ਉਹ ਬਹੁਤ ਹੀ ਚਾਲਾਕ ਸੀ । ਉਸੇ ਜੰਗਲ ਵਿੱਚ ਹੀ ਬਕਰੀਆਂ ਦਾ ਝੰਡ ਰਹਿੰਦਾ ਸੀ । ਉਹਨਾਂ ਬਕਰੀਆਂ ਦੇ ਕੁੱਝ ਮੇਮਣੇ ਵੀ ਸੀ । ਉਸ ਜੰਗਲ ਵਿੱਚ ਪਾਣੀ ਦੀ ਇੱਕ ਨਦੀ ਵਗਦੀ ਸੀ । ਇਕ ਦਿਨ ਦੀ ਗੱਲ ਹੈ ਕਿ ਇਕ ਮੇਮਣਾ ਇੱਕਲਾ […]