ਬਿੱਲੀ ਤੇ ਚੂਹਿਆਂ ਦੀ ਕਹਾਣੀ
ਇੱਕ ਬਿੱਲੀ ਸੀ। ਉਹ ਇੱਕ ਵੱਡੇ ਫਾਰਮ ਹਾਊਸ ਵਿੱਚ ਰਹਿੰਦੀ ਸੀ। ਉਥੇ ਚੂਹਿਆਂ ਦੀ ਭਰਮਾਰ ਸੀ। ਬਹੁਤ ਸਾਲਾਂ ਤੋਂ ਬਿੱਲੀ ਨੂੰ ਚੂਹੇ ਫੜਨ ਵਿੱਚ ਕੋਈ ਮੁਸ਼ਕਲ ਨਹੀਂ ਸੀ ਆਈ। ਉਹ ਰੱਜ ਕੇ ਚੂਹੇ ਖਾਂਦੀ ਅਤੇ ਬੜਾ ਸ਼ਾਂਤ ਤੇ ਸੁਹਣਾ ਜੀਵਨ ਬਤੀਤ ਕਰਦੀ। ਸਮਾਂ ਬੀਤਦਾ ਗਿਆ। ਫਿਰ ਉਸਨੂੰ ਪਤਾ ਚਲਿਆ ਕਿ ਉਹ ਬੁੱਢੀ ਅਤੇ ਕਮਜ਼ੋਰ ਹੋ […]