ਗਧਾ ਕੌਣ ?
(1)ਇਕ ਦਿਨ ਸ਼ਾਹੀ ਦਰਬਾਰ ਵਿਚ ਬੈਠਦਿਆਂ ਬੀਰਬਲ ਦਾ ਪਦ (ਹਵਾ ਸਰਕ ਗਈ) ਨਿਕਲ ਗਿਆ। ਬਾਦਸ਼ਾਹ ਕਹਿਣ ਲਗਾ, “ਬੀਰਬਲ! ਤੂੰ ਨਿਰਾ ਖੋਤਾ ਏਂ ।”ਬੀਰਬਲ – “ਨਹੀਂ ਹਜ਼ੂਰ, ਪਹਿਲਾਂ ਮੈਂ ਬੜਾ ਸਿਆਣਾ ਸਾਂ, ਕੁਝ ਚਿਰ ਤੋਂ ਖੋਤਿਆਂ ਦੀ ਸੰਗਤ ਨਾਲ ਅਕਲ ਜਾਂਦੀ ਰਹੀ ਹੈ ।”(2)ਇਸ ਸਮੇਂ ਬੀਰਬਲ ਸ਼ਾਹੀ ਤਖ਼ਤ ਦੇ ਨਾਲ ਹੀ ਕੁਰਸੀ ਤੇ ਬੈਠਾ ਹੋਇਆ ਸੀ। […]