ਚੱਲ ਮੇਰੀ ਢੋਲਕ
ਪਿੰਡ ਵਿਚ ਵਿਧਵਾ ਔਰਤ ਰਹਿੰਦੀ ਸੀ ਜਿਸ ਦਾ ਇੱਕ ਪੁੱਤਰ ਸੀ, ਪੁੱਤਰ ਦਾ ਨਾਮ ਮਰੱਬੀ। ਮਰੱਬੀ ਦੀ ਉਮਰ ਤਾਂ ਛੋਟੀ ਹੀ ਸੀ ਪਰ ਬਚਪਨ ਤੋਂ ਹੀ ਉਸਦਾ ਦਿਮਾਗ ਚਾਰ-ਚੁਫੇਰੇ ਇਉਂ ਘੁੰਮਦਾ, ਜਿਵੇਂ ਹਲਟ ਦੀਆਂ ਟਿੰਡਾਂ। ਇੱਕ ਦਿਨ ਮਾਂ ਨੂੰ ਕਹਿਣ ਲੱਗਾ-ਮਾਂ ਮਾਂ ਮੈਂ ਨਾਨਕੇ ਜਾਊਂਗਾ।ਮਾਂ ਨੇ ਕਿਹਾ-ਨਾ ਨਾ ਪੁੱਤਰ, ਤੂੰ ਤਾਂ ਅਜੇ ਬਹੁਤ ਛੋਟਾ ਹੈਂ, […]