ਲਾਲਚੀ ਮੁਸਾਫ਼ਿਰ
ਤਿੰਨ ਮੁਸਾਫ਼ਿਰ ਆਪਣੇ-ਆਪਣੇ ਪਿੰਡਾਂ ਤੋਂ ਪੀਅਰਸਿੰਗ ਦੇ ਬਸੰਤ ਮੇਲੇ ਲਈ ਜਾਂਦੇ ਹੋਏ ਇੱਕ ਛਾਂਦਾਰ ਵੱਡੇ ਸਾਰੇ ਪਿੱਪਲ ਦੇ ਦਰੱਖਤ ਹੇਠ ਪਹਿਲੀ ਵਾਰ ਮਿਲੇ।ਪਿੱਪਲ ਹੇਠਲੇ ਵੱਡੇ ਚੌਂਤਰੇ ’ਤੇ ਬੈਠੇ ਤਿੰਨੇ ਮੁਸਾਫ਼ਿਰ ਵੱਖ ਵੱਖ ਤਰ੍ਹਾਂ ਦੇ ਦਿਸਦੇ ਸਨ। ਇੱਕ ਦੀ ਗਰਦਨ ਲੰਮੀ ਤੇ ਪਤਲੀ ਸੀ, ਦੂਜੇ ਦੀ ਛਾਤੀ ਬਹੁਤ ਛੋਟੀ ਸੀ ਅਤੇ ਤੀਜੇ ਦੀ ਇੱਕ ਲੱਤ ਲੱਕੜ […]