ਕਹਾਣੀਆਂ

ਸਫ਼ੈਦ ਹੰਸ

ਇਸ ਗੱਲ ਨੂੰ ਵਾਪਰਿਆਂ ਅਨੇਕਾਂ ਵਰ੍ਹੇ ਬੀਤ ਚੁੱਕੇ ਹਨ। ਨੀਲੇ ਸਾਗਰ ਦੇ ਨੇੜੇ ਇੱਕ ਰਾਜਕੁਮਾਰ ਰਹਿੰਦਾ ਸੀ। ਉਹ ਹਰ ਵਰ੍ਹੇ ਨਾਲ ਲੱਗਦੇ ਜੰਗਲ ‘ਚ ਸ਼ਿਕਾਰ ਖੇਡਣ ਜਾਂਦਾ। ਜੰਗਲ ਵਿੱਚ ਕਈ ਸੋਹਣੀਆਂ ਝੀਲਾਂ ਤੇ ਸਰੋਵਰ ਸਨ। ਦੂਰ-ਦੁਰਾਡਿਓਂ ਪੰਛੀ ਇੱਥੇ ਆਉਂਦੇ ਤੇ ਆਨੰਦ ਮਾਣਦੇ।ਸ਼ਿਕਾਰ ਖੇਡਦਿਆਂ ਇੱਕ ਵਾਰ ਰਾਜਕੁਮਾਰ ਦਾ ਤੀਰ ਇੱਕ ਉੱਡਦੇ ਹੰਸ ਦੇ ਖੰਭਾਂ ‘ਚ ਜਾ […]

ਸਫ਼ੈਦ ਹੰਸ Read More »

ਉਸਤਾਦ

ਅਰਬ ਦੇਸ਼ ਦਾ ਕਿੱਸਾ ਹੈ। ਸ਼ਹਿਰ ਦੇ ਬੱਚੇ ਮਦਰੱਸੇ ’ਚ ਪੜ੍ਹਨ ਆਉਂਦੇ ਸਨ। ਪੜ੍ਹਾਉਣ ਵਾਲਾ ਉਸਤਾਦ ਬੜਾ ਗੁੱਸੇਖੋਰ ਇਨਸਾਨ ਸੀ। ਉਹ ਜਦੋਂ ਕੁਝ ਬੋਲਦਾ ਸੀ ਤਾਂ ਰੁੱਖਾਂ ’ਤੇ ਬੈਠੇ ਪੰਛੀ ਵੀ ਉਡਾਰੀ ਮਾਰ ਜਾਂਦੇ ਸਨ। ਕੀ ਮਜਾਲ ਕਿ ਕੋਈ ਬੱਚਾ ਆਪਣੇ ਉਸਤਾਦ ਦੀ ਹਾਜ਼ਰੀ ਵਿੱਚ ਚੀਂ…ਪੈਂ… ਕਰ ਜਾਏ। ਕੋਈ ਬੱਚਾ ਉਸਤਾਦ ਦੇ ਸਾਹਮਣੇ ਮਾੜੀ ਹਰਕਤ

ਉਸਤਾਦ Read More »

ਕੀੜੀ ਦੀ ਕਰਾਮਾਤ

ਇੱਕ ਸੀ ਚਿੜੀ ਤੇ ਇੱਕ ਸੀ ਕਾਂ। ਇੱਕ ਦਿਨ ਦੋਵੇਂ ਚੋਗਾ ਚੁਗਣ ਵਾਸਤੇ ਇਕੱਠੇ ਉਡੇ। ਉਡਦੇ-ਉਡਦੇ ਸਮੁੰਦਰ ਕਿਨਾਰੇ ਅੱਪੜੇ। ਉਥੇ ਚਿੜੀ ਨੂੰ ਲੱਭ ਗਿਆ ਮੋਤੀ ਅਤੇ ਕਾਂ ਨੂੰ ਲੱਭ ਗਿਆ ਲਾਲ। ਚਿੜੀ ਕਹਿੰਦੀ, ਮੇਰਾ ਮੋਤੀ ਵੱਧ ਕੀਮਤੀ ਹੈ; ਕਾਂ ਕਹਿੰਦਾ, ਮੇਰਾ ਲਾਲ ਵੱਧ ਮਹਿੰਗਾ ਹੈ। ਦੋਵੇਂ ਜਣੇ ਜੌਹਰੀ ਕੋਲ ਪਰਖ ਕਰਵਾਉਣ ਵਾਸਤੇ ਗਏ। ਜੌਹਰੀ ਨੇ

ਕੀੜੀ ਦੀ ਕਰਾਮਾਤ Read More »

ਅਨੋਖਾ ਦਰਖਤ

ਇੱਕ ਸੀ ਗਰੀਬ ਵਿਧਵਾ ਮਾਂ, ਇੱਕ ਸੀ ਉਸ ਦਾ ਪੁੱਤਰ। ਸੁਹਣਾ, ਗੋਰਾ, ਗੋਲ-ਮਟੋਲ, ਮੋਟੀਆਂ ਮੋਟੀਆਂ ਅੱਖਾਂ, ਤਿੱਖਾ ਨੱਕ, ਮੋਤੀਆਂ ਵਰਗੇ ਦੰਦ, ਗੁਲਾਬੀ ਮਸੂੜੇ, ਲੰਮੀ ਗਰਦਨ, ਮਿੱਠੀ ਬੋਲੀ। ਸਿਰ ਉਪਰ ਕਾਲੇ ਸਿਆਹ ਮੁਲਾਇਮ ਵਾਲਾਂ ਦਾ ਜੂੜਾ। ਸਵੇਰੇ ਉਠਣ ਸਾਰ ਮਾਂ ਜ਼ਮੀਨ ਉਪਰ ਤਿੰਨ ਵਾਰ ਥੁੱਕਦੀ ਕਿ ਕਿਤੇ ਨਜ਼ਰ ਨਾ ਲੱਗ ਜਾਏ। ਕੱਜਲ ਦੀ ਡੱਬੀ ਕੱਢ ਕੇ

ਅਨੋਖਾ ਦਰਖਤ Read More »

ਕੰਜੂਸ ਯੋਧਾ

ਇਤਿਹਾਸ ਪੜ੍ਹਨ ਵਾਲਿਆਂ ਨੂੰ ਪਤਾ ਹੈ ਕਿ ਉਸ ਜਿਹਾ ਸੂਰਮਾ ਧਰਤੀ ਉਤੇ ਨਾ ਕਦੇ ਹੋਇਆ, ਨਾ ਹੋਏਗਾ। ਉਹ ਇੱਕੋ ਇੱਕ ਅਵਤਾਰ ਹੈ, ਜਿਸ ਦਾ ਜਨਮ ਤਾਂ ਹੋਇਆ, ਮਰਿਆ ਨਹੀਂ, ਮਨ ਚਾਹੀ ਦੇਹ ਵਿਚ ਹਮੇਸ਼ ਵਸਦਾ ਹੈ। ਉਹ ਸਮਾਂ, ਉਹ ਹਵਾ, ਉਹ ਧੁੱਪ ਕੇਹੀ ਖੁਸ਼ਕਿਸਮਤ ਸੀ, ਜਿਸ ਜ਼ਮਾਨੇ ਵਿਚ ਇਸ ਕੰਜੂਸ ਸੇਠ ਨੇ ਧਰਤੀ ਉਪਰ ਆਪਣੀ

ਕੰਜੂਸ ਯੋਧਾ Read More »

ਦੋ ਭੈਣਾਂ

ਇਕ ਪਿੰਡ ਵਿਚ ਦੋ ਭੈਣਾਂ ਰਹਿੰਦੀਆਂ ਸਨ। ਛੋਟੀ ਸੀ ਹਲਦੀ ਦੀ ਗੱਠੀ ਅਤੇ ਵੱਡੀ ਸੁੰਢ ਦੀ ਗੱਠੀ। ਹਲਦੀ ਠੰਢੇ ਸੁਭਾਅ ਦੀ, ਸ਼ਾਂਤ, ਨਿਮਰ, ਸਮਝਦਾਰ, ਬੋਲਾਂ ਦੀ ਮਿੱਠੀ, ਸਭ ਕੰਮਾਂ ਵਿਚ ਮਾਹਿਰ। ਸਾਰੀ ਉਮਰ ਉਸ ਨੇ ਕਿਸੇ ਦੀ ਗੱਲ ਦਾ ਪੁੱਠਾ ਜਵਾਬ ਨਹੀਂ ਦਿੱਤਾ। ਸੁੰਢ ਦੀ ਗੱਠੀ ਗਰਮ ਮਿਜ਼ਾਜ, ਤੇਜ਼ ਤਰਾਰ, ਬੋਲਣ ਨੂੰ ਕੌੜੀ, ਆਕੜ ਖਾਂ

ਦੋ ਭੈਣਾਂ Read More »

ਮੱਕਾਰ ਗਿੱਦੜ

ਬਾਘ, ਕਾਂ ਅਤੇ ਗਿੱਦੜ ਤਿੰਨੋਂ ਸ਼ੇਰ ਦੇ ਪੱਕੇ ਮਿੱਤਰ ਬਣ ਗਏ। ਸ਼ੇਰ ਮਨ ਦਾ ਬੜਾ ਸਾਫ਼ ਸੀ। ਉਸ ਨੂੰ ਇਸ ਗੱਲ ਦਾ ਰੱਤੀ ਭਰ ਵੀ ਖਿਆਲ ਨਹੀਂ ਸੀ ਕਿ ਉਨ੍ਹਾਂ ਦੀ ਮਿੱਤਰਤਾ ਪਿੱਛੇ ਸਿਰਫ਼ ਸਵਾਰਥ ਹੈ। ਸ਼ੇਰ ਤਾਂ ਸ਼ਿਕਾਰ ਆਪ ਕਰਦਾ ਹੈ। ਇਹ ਜਿਹੜੇ ਪਾਸੇ ਵੀ ਨਿਕਲਦਾ ਹੈ ਸਾਰੇ ਜਾਨਵਰ ਡਰ ਦੇ ਮਾਰੇ ਕੰਬਣ ਲੱਗਦੇ

ਮੱਕਾਰ ਗਿੱਦੜ Read More »

ਚੁਸਤ ਲੜਕੀ

ਇੱਕ ਚਰਵਾਹਾ ਸੀ। ਬਚਪਨ ਤੋਂ ਹੀ ਉਹ ਵੱਖ-ਵੱਖ ਥਾਵਾਂ ’ਤੇ ਮਜ਼ਦੂਰੀ ਕਰਦਾ ਆਇਆ ਸੀ। ਜਦ ਉਹ ਬੁੱਢਾ ਹੋਣ ਲੱਗਿਆ ਤਾਂ ਉਸ ਨੇ ਰਾਜੇ ਦੀਆਂ ਭੇਡਾਂ ਚਰਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਰਾਜੇ ਨੇ ਉਸ ਨੂੰ ਹੁਕਮ ਦਿੱਤਾ ਕਿ ਉਹ ਭੇਡਾਂ ਨੂੰ ਬਾਜ਼ਾਰ ਲੈ ਜਾਵੇ, ਉਨ੍ਹਾਂ ਨੂੰ ਵੇਚ ਕੇ ਪੈਸੇ ਲੈ ਆਵੇ ਅਤੇ

ਚੁਸਤ ਲੜਕੀ Read More »

ਲਾਲਚ ਲੈ ਡੁੱਬਾ

ਜਪਾਨ ਦੇ ਪਿੰਡ ਯਮਾਮੋਤੋਮਰਾ ਵਿੱਚ ਇੱਕ ਅਮੀਰ ਅਤੇ ਲਾਲਚੀ ਕਿਸਾਨ ਰਹਿੰਦਾ ਸੀ। ਉਸ ਦੀਆਂ ਹਰੀਆਂ ਭਰੀਆਂ ਭਰਪੂਰ ਫ਼ਸਲਾਂ ਦੀ ਆਸੇ-ਪਾਸੇ ਦੇ ਪਿੰਡਾਂ ਦੇ ਕਿਸਾਨ ਚਰਚਾ ਕਰਦੇ ਸਨ। ਉਸ ਦੀ ਵਿਸ਼ਾਲ ਹਵੇਲੀ ਅਤੇ ਮਹਿਲ ਦੇ ਪਿਛਵਾੜੇ ਝੁੱਗੀ ਵਿੱਚ ਇੱਕ ਗ਼ਰੀਬ ਕਿਸਾਨ ਰਹਿੰਦਾ ਸੀ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲ ਰਿਹਾ ਸੀ। ਇੱਕ ਦਿਨ ਪਰਮਾਤਮਾ ਭਿਖਾਰੀ ਦਾ

ਲਾਲਚ ਲੈ ਡੁੱਬਾ Read More »

ਧੋਖੇਬਾਜ਼ ਮਿੱਤਰ

ਮਿਰਗ ਤੇ ਗਿੱਦੜ ਜੰਡ ਥੱਲੇ ਬੈਠੇ ਆਰਾਮ ਕਰ ਰਹੇ ਸਨ। ਜੰਡ ਦੇ ਉੱਪਰ ਇੱਕ ਕਾਂ ਬੈਠਾ ਸੀ। ਕਾਂ ਉੱਪਰੋਂ ਉੱਤਰ ਕੇ ਗਿੱਦੜ ਤੇ ਮਿਰਗ ਕੋਲ ਥੱਲੇ ਛਾਵੇਂ ਆ ਬੈਠਾ। ਕਾਂ ਨੇ ਗੱਲ ਚਲਾਈ,‘‘ਜੇ ਆਪਾਂ ਤਿੰਨੇ ਮਿੱਤਰ ਬਣ ਜਾਈਏ ਤਾਂ ਕਿੰਨਾ ਚੰਗਾ ਹੋਊ। ਫਿਰ ਆਪਾਂ ਇਕੱਠੇ ਰਹਾਂਗੇ ਤੇ ਕੋਈ ਅਜਿਹੀ ਥਾਂ ਲੱਭਾਂਗੇ ਜਿੱਥੇ ਆਪਾਂ ਤਿੰਨਾਂ ਨੂੰ

ਧੋਖੇਬਾਜ਼ ਮਿੱਤਰ Read More »

Scroll to Top