ਜਾਦੂ ਦੀ ਹਾਂਡੀ
ਅਨਾਨਸੀ ਜਿੱਥੇ ਰਹਿੰਦਾ ਸੀ, ਉੱਥੇ ਭਿਆਨਕ ਕਾਲ ਪੈ ਗਿਆ। ਉਹ ਤੇ ਉਸ ਦਾ ਪਰਿਵਾਰ ਹੋਰਾਂ ਵਾਂਗ ਭੁੱਖ ਨਾਲ ਬੇਹਾਲ ਸੀ। ਇੱਕ ਦਿਨ ਉਦਾਸ ਅਨਾਨਸੀ ਸਮੁੰਦਰ ਵੱਲ ਵੇਖ ਰਿਹਾ ਸੀ ਤਾਂ ਉਸ ਨੇ ਪਾਣੀ ਵਿੱਚੋਂ ਉਪਰ ਉੱਠਦਾ ਖਜ਼ੂਰ ਦਾ ਰੁੱਖ ਵੇਖਿਆ। ਉਸ ਨੇ ਖਜ਼ੂਰ ਦੇ ਰੁੱਖ ਤਕ ਜਾਣ ਬਾਰੇ ਸੋਚਿਆ। ਸਮੁੰਦਰ ਕੰਢੇ ਇੱਕ ਟੁੱਟੀ ਬੇੜੀ ਪਈ […]