ਬਿੰਦੀ ਲਗਾਉਣ ਤੇ ਨਾ ਲਗਾਉਣ ਨਾਲ ਅਰਥਾਂ ਵਿਚ ਫ਼ਰਕ

  1. ਆਸਾ-ਰੇਡੀਓ ਤੇ ਆਸਾ ਦੀ ਵਾਰ ਲਗੀ ਹੋਈ ਹੈ।

ਆਸਾਂ-ਹਰ ਆਦਮੀ ਆਸਾਂ ਦੇ ਮਹਿਲ ਉਸਾਰਦਾ ਹੈ।

  1. ਜਵਾਨਾ (ਸੰਬਧਨ-ਓ ਜਵਾਨਾ! ਜ਼ਰਾ ਇੱਧਰ ਆ ।

ਜਵਾਨਾਂ (ਵਧੇਰੇ ਜਵਾਨ)-ਭਾਰਤੀ ਜਵਾਨਾਂ ਨੇ ਕਈ ਕਰਤੱਵ ਦਿਖਾਏ।

  1. ਸਿਆਣਿਆ-ਸਿਆਣਿਆ! ਜ਼ਰਾ ਦੇਸ਼ ਦੀ ਗੱਲ ਕਰ ।

ਸਿਆਣਿਆਂ (ਕਈ ਸਿਆਣ)-fਸਿਆਣਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ।

  1. ਸਣੀ-ਉਸ ਨੇ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ ।

ਸੁਣੀ-ਕੁੜੀਏ ! ਗੁਰਦੁਆਰੇ ਜਾ ਕੇ ਧਿਆਨ ਨਾਲ ਸ਼ਬਦ ਸੁਣੀ।

  1. ਸਗਣਾ (ਸ਼ੁਰੂਮ ਕਰਨੀ)-ਤੁਹਾਨੂੰ ਸੰਗਣਾ ਨਹੀਂ ਚਾਹੀਦਾ।

ਸੰਗਣਾਂ (ਸਾਥਣਾਂ)-ਮੇਲ ਆਪਣੀਆਂ ਸੰਗਣਾਂ ਨਾਲ ਸੋਢਲ ਦੇ ਮੇਲੇ ਗਈ ਹੈ।

  1. ਲਿਮ-ਓਏ ਜਾਲਿਮਾ! ਤੇਰਾ ਕੱਖ ਨਾ ਰਹੇ ।

ਜ਼ਾਲਿਮਾਂ-ਜ਼ਾਲਿਮਾ ਨ ਜ਼ਰਾ ਤਰਸ ਨਾ ਕੀਤਾ ਤੇ ਮਾਸੂਮ ਕਲੀਆਂ ਨੂੰ ਨੀਹਾਂ ਵਿਚ ਚਿੰਨ ਦਿੱਤਾ।

  1. ਅੱਗਾ-ਚੰਗੇ ਕੰਮ ਕਰਕੇ ਹਰ ਕਿਸੇ ਨੂੰ ਆਪਣਾ ਅੱਗਾ ਸੁਆਰਨਾ ਚਾਹੀਦਾ ਹੈ।

ਅੱਗਾਂ-1947 ਈ: ਵਿਚ ਇਕ ਬਹੁਤ ਅੱਗਾਂ ਲਗੀਆਂ ਸਨ ਤੇ ਘਰ ਬਰਬਾਦ ਹੋਏ ਸਨ ।

  1. ਸਮਾਂ-ਉਸ ਨੇ ਨਵਾਂ ਕੁਤਾ ਸਮਾ ਲਿਆ ਹੈ।

ਇਕ ਮਿਆਨ ਵਿੱਚ ਦੋ ਤਲਵਾਰ ਨਹੀਂ ਸਮਾ ਸਕਦੀਆਂ।

ਸਮਾਂ-ਕਿਸ ਤਰਾਂ ਦਾ ਸਮਾਂ ਆ ਗਿਆ ਹੈ ਕਿ ਬੱਚੇ ਆਪਣੇ ਮਾਪਿਆਂ ਦੇ ਸਾਹਮਣੇ ਬੋਲਦੇ ਹਨ।

  1. ਕੋਹੀ-ਮੁਸਲਮਾਨਾਂ ਦੇ ਰਾਜ ਵਿਚ ਹਿੰਦੂ ਪਰਜਾ ਬੁਰੀ ਤਰ੍ਹਾਂ ਹੀ ਜਾਂਦੀ ਸੀ ।

ਕੋਹੀਂ–ਸਿਆਣਿਆਂ ਦਾ ਕਥਨ ਹੈ ਕਿ ਬੋਲੀ ਬਾਰੀ ਕੋਹੀਂ ਬਦਲ ਜਾਂਦੀ ਹੈ।

  1. ਗੋਡੀ-ਅੱਜ ਅਸੀਂ ਫਸਲ ਦੀ ਗੱਡੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸਮੇਂ ਸਿਰ ਕੰਮ ਹੋ ਜਾਵੇ ।

ਗੋਡੀਂ- ਪਿਤਾ ਜੀ ਦੇ ਗੱਦੀਂ ਪੀੜਾਂ ਹੋ ਰਹੀਆਂ ਹਨ।

Leave a Comment

Your email address will not be published. Required fields are marked *

Scroll to Top