ਸੇਵਾ ਵਿਖੇ,
ਸਫਾਈ ਅਧਿਕਾਰੀ,
ਮੰਗੋਲਪੁਰੀ
ਦਿੱਲੀ
ਸ਼੍ਰੀਮਾਨ ਜੀ,
ਬੇਨਤੀ ਇਹ ਹੈ ਕਿ ਸਾਡੇ ਮੁਹੱਲੇ ਮੰਗੋਲਰੀ ਵਿਚ ਸਫਾਈ ਦਾ ਬਹੁਤ ਹੀ ਬੁਰਾ ਹਾਲ ਹੈ । ਇੱਥੇ ਸਫਾਈ ਕਰਮਚਾਰੀ ਕਈ ਦਿਨ ਤੱਕ ਨਜ਼ਰ ਹੀ ਨਹੀਂ ਆਉਂਦੇ ਹਨ । ਜਿਸ ਕਰਕੇ ਚਾਰੋ-ਪਾਸੇ ਕੂੜਾ ਕਰਕਟ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ । ਨਾਲੀਆਂ ਗੰਦਗੀ ਨਾਲ ਰੁਕੀਆਂ ਹੋਈਆਂ ਹੈ ਜਿਸ ਉਤੇ ਜਿਸ ਕਰਕੇ ਮੁਹੱਲੇ ਵਿਚ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ ।
ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ ।
ਆਪ ਦੀ ਆਗਿਆਕਾਰੀ ਵਿਦਿਆਰਥੀ
ਸੁਮਿਤ ਸਹਿਗਲ